ਖਾਣ-ਪੀਣ ਦੀਆਂ ਆਦਤਾਂ ਤੋ ਜਾਣੋ ਕੁੜੀਆਂ ਦਾ ਸੁਭਾਅ

02/26/2017 9:12:37 AM

ਮੁੰਬਈ— ਹਰ ਇਨਸਾਨ ਦੇ ਅੰਦਰ ਕੁਝ ਆਦਤਾਂ ਅਜਿਹੀਆਂ ਜ਼ਰੂਰ ਹੁੰਦੀਆਂ ਹਨ ਜੋ ਉਸਦੇ ਸੁਭਾਅ ਦੇ ਬਾਰੇ ''ਚ ਸਭ ਕੁਝ ਜਾਹਿਰ ਕੇ ਦਿੰਦੀਆਂ ਹਨ। ਜੇਕਰ ਤੁਸੀਂ ਕਿਸ ਕੁੜੀ ਨੂੰ ਚਾਹੁੰਦੇ ਹੋ ਜਾਂ ਫਿਰ ਉਸ ਦੇ ਬਾਰੇ ''ਚ ਜਾਣਨਾ ਚਾਹੁੰਦੇ ਹੋ ਤਾਂ ਇਹ ਜਾਣਨ ''ਚ ਅਸੀਂ ਤੁਹਾਡੀ ਮਦਦ ਕਰ ਸਕਦੇ ਹੋ। ਜੀ ਹਾਂ, ਤੁਹਾਨੂੰ ਬਸ ਉਸ ਦੀਆਂ ਖਾਣ ਪੀਣ ਦੀਆਂ ਆਦਤਾਂ ਦੇ ਬਾਰੇ ਜਾਣਨਾ ਹੋਵੇਗਾ। ਕਿਉਂਕਿ ਕੁੜੀਆਂ ਦੀ ਖਾਣ ਪੀਣ ਦੀ ਆਦਤ ਤੋਂ ਤੁਸੀਂ ਉਸਦੇ ਬਾਰੇ ''ਚ ਸਭ ਕੁਝ ਜਾਣ ਸਕਦੇ ਹੋ।
1. ਮਿੱਠਾ
ਮਿੱਠਾ ਖਾਣ ਵਾਲੀਆਂ ਕੁੜੀਆਂ ਬਹੁਤ ਸ਼ਾਂਤ ਅਤੇ ਦਿਆਲੁ ਸੁਭਾਅ ਦੀਆਂ ਹੁੰਦੀਆਂ ਹਨ। ਅਜਿਹੀਆਂ ਕੁੜੀਆਂ ਦੂਜਿਆਂ ਦੀ ਮਦਦ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ।
2. ਨਮਕੀਨ
ਤੇਜ ਨਮਕ ਖਾਣ ਵਾਲੀਆਂ ਕੁੜੀਆਂ ਹਮੇਸ਼ਾ ਦਿਲ ਖੋਲ ਕੇ ਗੱਲ ਕਰਦੀਆਂ ਹਨ। ਉਹ ਦੁਨੀਆਂ ਨਾਲ ਆਪਣੀ ਵਿਚਾਰਾਂ ਨੂੰ ਸਾਝਾ ਕਰਨ ਤੋਂ ਨਹੀਂ ਡਰਦੀਆਂ ।
3. ਕਾਫੀ
ਕਾਫੀ ਪਸੰਦ ਕਰਨ ਵਾਲੀਆਂ ਕੁੜੀਆਂ ਹਮੇਸ਼ਾ ਆਤਮਨਿਰਭਰ ਰਹਿੰਦੀਆਂ ਹਨ ਅਤੇ ਪੈਸੇ ਖਰਚ ਕਰਨ ''ਚ ਉਹ ਕੋਈ ਸੰਕੋਚ ਨਹੀਂ ਕਰਦੀਆਂ। ਇਸਦੇ ਇਲਾਵਾ ਅਜਿਹੀ ਕੁੜੀਆਂ ਬਹੁਤ ਰੁਮਾਂਟਿਕ ਸੁਭਾਅ ਦੀਆਂ ਹੁੰਦੀਆਂ ਹਨ।
4. ਚੌਲ
ਜ਼ਿਆਦਾ ਚੌਲ ਪੰਸਦ ਕਰਨ ਵਾਲੀਆਂ ਕੁੜੀਆਂ ਪਿਆਰ ਦੇ ਮਾਮਲੇ ''ਚ ਕੋਈ ਦਿਖਾਵਾ ਨਹੀਂ ਕਰਦੀਆਂ  ਅਤੇ ਆਪਣੇ ਦੋਸਤੀ ਨੂੰ ਵੀ ਬਹੁਤ ਵਧੀਆਂ ਨਿਭਾਉਂਦੀ ਹੈ।
5. ਚਾਕਲੇਟ
ਜੋ ਕੁੜੀਆਂ ਚਾਕਲੇਟ ਖਾਣਾ ਪਸੰਦ ਕਰਦੀਆਂ ਹਨ ਉਹ ਬਹੁਤ ਮਾਜੁਕ ਮਿਜਾਜ ਦੀਆਂ ਹੁੰਦੀਆਂ ਹਨ। ਇਸਦੇ ਇਲਾਵਾ ਉਹ ਸਿੱਧੀ ਅਤੇ ਸਪੱਸ਼ਟ ਗੱਲ ਕਰਨ ''ਚ ਵਿਸ਼ਵਾਸ ਰੱਖਦੀਆਂ ਹਨ।


Related News