ਜਲਦੀ ਵਿਆਹ ਕਰਨ ਨਾਲ ਨੁਕਸਾਨ ਨਹੀਂ ਸਗੋਂ ਫਾਇਦੇ

01/05/2018 11:51:21 AM

ਜਲੰਧਰ— ਵਿਆਹ ਕਦੋਂ ਕਰਨਾ ਹੈ ਕਿਸ ਨਾਲ ਕਰਨਾ ਹੈ। ਇਸ ਬਾਰੇ ਲੜਕਾ-ਲੜਕੀ ਦੋਵੇਂ ਸੋਚਦੇ ਰਹਿੰਦੇ ਹਨ। ਵਿਆਹ ਕਰਨ ਦੀ ਸਹੀ ਉਮਰ ਕੀ ਹੈ ਇਸ ਬਾਰੇ 'ਚ ਕੋਈ ਨਹੀਂ ਜਾਣਦਾ। ਕੁਝ ਲੋਕ ਜਲਦੀ ਵਿਆਹ ਕਰ ਲੈਂਦਾ ਹੈ ਤੇ ਕੁਝ ਲਾਈਫ ਸੈੱਟ ਹੋਣ ਤੋਂ ਬਾਅਦ। ਅੱਜ ਅਸੀਂ ਤੁਹਾਨੂੰ ਜਲਦੀ ਵਿਆਹ ਕਰਨ ਦੇ ਕੁਝ ਫਾਇਦੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ।
1. ਜਲਦੀ ਵਿਆਹ ਕਰਨ ਨਾਲ ਲੜਕਾ ਅਤੇ ਲੜਕੀ ਨੂੰ ਆਪਣੇ ਜੀਵਨ ਸਾਥੀ ਨੂੰ ਸਮਝਣ ਲਈ ਜ਼ਿਆਦਾ ਸਮਾਂ ਮਿਲੇਗਾ। ਇਸ ਨਾਲ ਉਹ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਪਾਉਂਦੇ ਹਨ ਅਤੇ ਹਰ ਵੇਲੇ ਇਕ-ਦੂਜੇ ਨਾਲ ਖੜ੍ਹੇ ਰਹਿੰਦੇ ਹਨ।

PunjabKesari2. ਘੱਟ ਉਮਰ 'ਚ ਵਿਆਹ ਕਰਨ ਨਾਲ ਲੜਕੀ ਸੁਹਰੇ ਵਾਲਿਆਂ ਨੂੰ ਜਾਣ ਕੇ ਉਨ੍ਹਾਂ ਨਾਲ ਘੁਲ-ਮਿਲ ਜਾਵੇਗੀ।
3. ਵਿਆਹ ਕਰਨ ਤੋਂ ਬਾਅਦ ਜੇਕਰ ਲੜਕੀ ਚਾਹੇ ਤਾਂ ਆਪਣੀ ਪੜ੍ਹਾਈ ਅਤੇ ਕਰਿਅਰ 'ਤੇ ਧਿਆਨ ਦੇ ਸਕਦੀ ਹੈ।

PunjabKesari4. ਜਲਦੀ ਵਿਆਹ ਕਰਨ ਨਾਲ ਔਰਤ ਜਲਦੀ ਮਾਂ ਬਣ ਜਾਂਦੀ ਹੈ। ਇਸ ਦਾ ਇਹ ਫਾਇਦਾ ਹੁੰਦਾ ਹੈ ਕਿ ਮਾਂ ਆਪਣੇ ਬੱਚੇ ਦੀ ਸਿੱਖਿਆ ਅਤੇ ਭਵਿੱਖ ਦੇ ਵੱਲ ਧਿਆਨ ਦੇ ਸਕਦੀ ਹੈ।


Related News