ਕਿਸੇ ਲਗਜ਼ਰੀ ਹੋਟਲ ਤੋਂ ਘੱਟ ਨਹੀਂ ਇਨ੍ਹਾਂ ਏਅਰਪੋਰਟ ਦੀ ਖੂਬਸੂਰਤੀ

04/12/2018 4:36:04 PM

ਨਵੀਂ ਦਿੱਲੀ— ਇਕ ਦੇਸ਼ ਤੋਂ ਦੂਸਰੇ ਦੇਸ਼ ਘੁੰਮਣ ਜਾਣਾ ਹੋਵੇ ਤਾਂ ਏਅਰਪੋਰਟ ਤੋਂ ਹਵਾਈ ਜਹਾਜ਼ 'ਚ ਜਾਣਾ ਪੈਂਦਾ ਹੈ। ਹਵਾਈ ਜਹਾਜ਼ 'ਚ ਘੰਟੇ ਲੰਬਾ ਸਫਰ ਵੀ ਆਰਾਮ ਨਾਲ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਨਾਲ ਤਕਨੀਕ 'ਚ ਲਗਾਤਾਰ ਸੁਧਾਰ ਆਉਂਦਾ ਜਾ ਰਿਹਾ ਹੈ ਉਥੇ ਲੋਕਾਂ ਦੀਆਂ ਮੁਸ਼ਕਲਾਂ ਵੀ ਘੱਟ ਹੋ ਰਹੀਆਂ ਹਨ। ਦੁਨੀਆ 'ਚ ਕੁਝ ਹਵਾਈ ਅੱਡਿਆਂ ਨੂੰ ਇੰਨੀ ਜ਼ਿਆਦਾ ਖੂਬਸੂਰਤੀ ਦੇ ਨਾਲ ਬਣਾਇਆ ਗਿਆ ਹੈ ਕਿ ਦੇਖਣ 'ਚ ਉਹ ਕਿਸੇ ਆਲੀਸ਼ਾਨ ਹੋਟਲ ਤੋਂ ਘੱਟ ਨਹੀਂ ਲਗਦੇ।
-1.ਸਿੰਗਾਪੁਰ ਚਾਂਗੀ ਹਵਾਈ ਅੱਡਾ

PunjabKesari
ਸਿੰਗਾਪੁਰ ਦਾ ਚਾਂਗੀ ਹਵਾਈ ਅੱਡਾ ਦੁਨੀਆ 'ਚ ਸਭ ਤੋਂ ਖੂਬਸੂਰਤ ਮੰਨਿਆ ਜਾਂਦਾ ਹੈ। ਇੱਥੇ ਹਵਾਈ ਅੱਡੇ ਦੇ ਬਾਹਰ ਬਣਿਆ ਗਾਰਡਨ ਬਹੁਤ ਚੰਗਾ ਲਗਦਾ ਹੈ। ਇਸ ਹਵਾਈ ਅੱਡੇ 'ਤੋਂ ਤੁਸੀਂ ਦੁਨੀਆ ਦੀ 200 ਥਾਵਾਂ 'ਤੇ ਸੈਰ ਕਰ ਸਕਦੇ ਹੋ।
-2. ਟੋਕੀਓ ਅੰਤਰਰਾਸ਼ਟਰੀ ਹਵਾਈ ਅੱਡਾ

PunjabKesari
ਟੋਕੀਓ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਵੀ ਦੁਨੀਆ ਦੇ ਆਲੀਸ਼ਾਨ ਏਅਰਪੋਰਟਸ 'ਚ ਸ਼ਾਮਿਲ ਹੈ। ਇੱਥੇ ਹਰ ਸਾਲ 60 ਮਿਲੀਅਨ ਤੋਂ ਜ਼ਿਆਦਾ ਲੋਕ ਯਾਤਰਾ ਕਰਦੇ ਹਨ।
-3. ਇੰਚਨ ਅੰਤਰਰਾਸ਼ਟਰੀ ਹਵਾਈ ਅੱਡਾ

PunjabKesari
ਇਹ ਏਅਰਪੋਰਟ ਦੱਖਣੀ ਕੋਰੀਆ ਦੇ ਸਭ ਤੋਂ ਵਿਅਸਥ ਹਵਾਈ ਅੱਡਿਆਂ 'ਚੋਂ ਇਕ ਹੈ। ਇਹ ਬਹੁਤ ਖੂਬਸੂਰਤ ਅਤੇ ਲਗਜਰੀ ਹੈ।
-4 ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡਾ

Related image
ਇਥੇ ਯਾਤਰਾ ਕਰਨ ਦੇ ਨਾਲ-ਨਾਲ ਸੈਲਾਨੀ ਸ਼ਾਪਿੰਗ, ਪਾਰਟੀ, ਮਸਤੀ ਅਤੇ ਖਾਣ-ਪੀਣ ਦਾ ਮਜ੍ਹਾ ਲੈ ਸਕਦੇ ਹਨ।
-5 ਮਿਊਨਿਖ ਹਵਾਈ ਅੱਡਾ

PunjabKesari
ਇਹ ਹਵਾਈ ਅੱਡਾ ਬਹੁਤ ਵੱਡਾ ਅਤੇ ਬਹੁਤ ਜ਼ਿਆਦਾ ਖੂਬਸੂਰਤ ਹੈ।


Related News