ਸਿੱਧੂ ਨੂੰ ਫਸਾਉਣ ਪਿੱਛੇ ਬਾਦਲਾਂ ਦਾ ਹੱਥ : ਨਵਜੋਤ ਸਿੱਧੂ (ਵੀਡੀਓ)

05/15/2018 7:06:07 PM

ਅੰਮ੍ਰਿਤਸਰ (ਸੁਮਿਤ) : ਰੋਡ ਰੇਜ ਮਾਮਲੇ ਵਿਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਅੱਜ ਸੱਚ ਦੀ ਜਿੱਤ ਹੋਈ ਹੈ। ਬੀਬੀ ਸਿੱਧੂ ਨੇ ਇਲਜ਼ਾਮ ਲਗਾਇਆ ਕਿ ਸਿੱਧੂ ਨੂੰ ਫਸਾਉਣ ਲਈ ਸੁਖਬੀਰ ਸਿੰਘ ਬਾਦਲ ਨੇ ਪੀੜਤ ਪਰਿਵਾਰ ਦੀ ਮਦਦ ਕੀਤੀ ਹੈ ਪਰ ਪ੍ਰਮਾਤਮਾ ਅਤੇ ਜਨਤਾ ਦੇ ਪਿਆਰ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ।


Related News