22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

05/15/2018 1:27:31 AM

1. ਬਠਿੰਡਾ - ਅਕਾਲੀ ਦਲ ਦੀ ਵਿਸ਼ਾਲ ਰੈਲੀ
2. ਮਾਨਸਾ - ਕਾਂਗਰਸ ਸਰਕਾਰ ਨੇ ਵਿਕਾਸ ਕਾਰਜਾਂ ਦੀ ਰਫਤਾਰ ਰੋਕੀ: ਹਰਸਿਮਰਤ
3. ਮੁਕਤਸਰ - ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ 'ਤੇ ਕੀਤੇ ਸ਼ਬਦੀ ਵਾਰ
4. ਗੁਰਦਾਸਪੁਰ - ਸਰਕਾਰ ਨੇ ਪੀੜਤ ਪਰਿਵਾਰਾਂ ਨੂੰ ਭੇਂਟ ਕੀਤੇ ਰਾਹਤ ਰਾਸ਼ੀ ਚੈੱਕ
5. ਕਪੂਰਥਲਾ - 955 ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ
6. ਲੁਧਿਆਣਾ - ਫਲਾਈਓਵਰ ਦੇ ਖਿਸਕਨ ਨਾਲ ਮਚੀ ਅਫਰਾ-ਤਫਰੀ
7. ਨਵਾਂ ਸ਼ਹਿਰ - 'ਜਬਰ ਵਿਰੋਧੀ ਸੰਘਰਸ਼ ਕਮੇਟੀ' ਦੀ ਅਣਮਿੱਥੇ ਸਮੇਂ ਲਈ ਭੁਖਹੜਤਾਲ 
8. ਸੰਗਰੂਰ - ਏਟੀਐਮ ਗਾਰਡ ਨੂੰ ਗੋਲੀ ਮਾਰ ਕੇ ਲੁੱਟੇ 9 ਲੱਖ
9. ਅੰਮ੍ਰਿਤਸਰ - ਇਕ ਅਫੀਮ ਸਮੇਤ ਦੋ ਤਸਕਰ ਕਾਬੂ
10. ਫਿਰੋਜ਼ਪੁਰ - ਪ੍ਰਦਰਸ਼ਨਕਾਰੀਆਂ ਵਲੋਂ ਖਹਿਰਾ ਦਾ ਵਿਰੋਧ
11. ਤਰਨਤਾਰਨ - ਪਰਿਵਾਰ ਨੇ ਧੀ ਅਤੇ ਉਸਦੇ ਪ੍ਰੇਮੀ ਦਾ ਕੀਤਾ ਕੱਲਤ
12. ਰੋਪੜ - ਜੰਗਲਾਤ ਵਿਭਾਗ ਦਾ ਕਿਸਾਨਾਂ ਨੇ ਕੀਤਾ ਵਿਰੋਧ
13. ਬਰਨਾਲਾ - ਟੋਲ ਪਲਾਜਾ ਖਿਲਾਫ 'ਆਪ' ਵਰਕਰਾਂ ਦਾ ਪ੍ਰਦਰਸ਼ਨ
14. ਪਟਿਆਲਾ - ਬਰਾਂਡੇ 'ਚ ਸ਼ੇਡਾਂ ਥੱਲੇ ਪੜਨ ਨੂੰ ਮਜ਼ਬੂਰ
15. ਹੋਸ਼ਿਆਰਪੁਰ - ਚੋਰ ਗਿਰੋਹ ਦੇ ਚਾਰ ਮੈਂਬਰ ਕਾਬੂ
16. ਜਲੰਧਰ - ਇਲਾਕੇ 'ਚ ਗੋਲੀਆਂ ਚਲਣ ਤੋਂ ਬਾਅਦ ਫੈਲੀ ਸਨਸਨੀ
17. ਪਠਾਨਕੋਟ - ਸੜਕ ਹਾਦਸੇ 'ਚ ਮਾਂ-ਬਾਪ ਦੇ ਇਕਲੌਤੇ ਪੁੱਤਰ ਦੀ ਮੌਤ
18. ਮੋਗਾ - ਸੜਕ ਹਾਦਸੇ 'ਚ ਇਕ ਦੀ ਮੌਤ
19. ਮੋਹਾਲੀ - ਪਸ਼ੂ ਪਾਲਨ ਮੰਤਰੀ ਨੇ ਗਊਸ਼ਾਲਾ ਦਾ ਕੀਤਾ ਦੌਰਾ
20. ਫਤਿਹਗੜ੍ਹ ਸਾਹਿਬ - ਨਿਜੀ ਹਸਪਤਾਲ ਵਲੋਂ ਲਗਾਇਆ ਗਿਆ ਖੂਨਦਾਨ ਕੈਂਪ
21. ਫਰੀਦਕੋਟ - ਨਹਿਰੀ ਪਾਣੀ ਹੋਇਆ ਦੂਸ਼ਿਤ,ਫਰੀਦਕੋਟ ਵਾਸੀ ਪਰੇਸ਼ਾਨ
22. ਫਾਜ਼ਿਲਕਾ - ਮੰਤਰੀ ਸਾਹਿਬ ਦੀ ਅਚਨਚੇਤ ਚੈਂਕਿੰਗ,ਅਧਿਕਾਰੀਆਂ ਨੂੰ ਪਈਆਂ ਭਾਜੜਾਂ


Related News