30 ਮਈ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Thursday, May 31, 2018 - 03:25 AM (IST)
1. ਸੱਜਣ ਕੁਮਾਰ ਦਾ ਆਖਰਕਾਰ ਹੋਇਆ ਲਾਈ ਡਿਟੈਕਟਰ ਟੈਸਟ
2. ਕੈਪਟਨ ਦੀ ਕੋਠੀ ਤੱਕ ਪੁੱਜਾ ਗੰਦੇ ਪਾਣੀਆਂ ਦਾ ਮੁੱਦਾ
3. ਨਸ਼ਾ ਛੁਡਾਓ ਕੇਂਦਰ ਤੋਂ ਘਰ ਪਹੁੰਚੇ ਸਾਬਕਾ SHO ਬਾਜਵਾ
4. ਹੜਤਾਲ ਦੌਰਾਨ ਬੈਂਕ ਕਰਮਚਾਰੀ ਦੀ ਮੌਤ
5. ਸੱਸ-ਸਹੁਰੇ ਨੇ ਗੋਲੀਆਂ ਮਾਰ ਕੇ ਕੀਤਾ ਨੂੰਹ ਦਾ ਕਤਲ
