ਹੌਤੀ ਦਾ ਡਟ ਕੇ ਮੁਕਾਬਲਾ ਕਰਨ ਯਮਨ ਨਿਵਾਸੀ : ਹਾਦੀ

12/05/2017 8:15:46 AM

ਯਮਨ,(ਭਾਸ਼ਾ)— ਯਮਨ ਦੇ ਰਾਸ਼ਟਰਪਤੀ ਅਬਦਲ-ਰਬ ਮੰਸੂਰ ਅਲ-ਹਾਦੀ ਨੇ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਦੀ ਮੌਤ ਨਾਲ ਈਰਾਨ ਸਮਰਥਿਤ ਹੌਤੀ ਲੜਾਕਿਆਂ ਦਾ ਡਟ ਕੇ ਮੁਕਾਬਲਾ ਕਰਨ ਦੀ ਅਪੀਲ ਕੀਤੀ ਹੈ। ਹਾਦੀ ਨੇ ਇਕ ਚੈਨਲ 'ਤੇ ਦਿੱਤੇ ਗਏ ਸੰਦੇਸ਼ 'ਚ ਕਿਹਾ ਕਿ ਹੌਤੀ ਦੇ ਖਿਲਾਫ ਯੁੱਧ 'ਚ ਨਵਾਂ ਅਧਿਐਨ ਸ਼ੁਰੂ ਹੋ ਗਿਆ ਹੈ। ਸਾਲੇਹ ਪਹਿਲਾਂ ਈਰਾਨ ਸਮਰਥਨ ਵਾਲੇ ਹੌਤੀ ਲੜਾਕਿਆਂ ਦੇ ਸਮਰਥਨ 'ਚ ਸਨ ਪਰ ਉਹ ਸਾਊਦੀ ਦੀ ਅਗਵਾਈ ਵਾਲੇ ਫੌਜੀ ਗਠਜੋੜ ਦੇ ਪੱਖ 'ਚ ਆਏ ਸਨ।


Related News