ਹੂਤੀ ਬਾਗੀਆਂ ਨੇ ਅਮਰੀਕੀ ਬੇੜੇ ’ਤੇ ਫਿਰ ਦਾਗੀ ਮਿਜ਼ਾਈਲ
Tuesday, Jan 16, 2024 - 10:14 AM (IST)
ਦੁਬਈ (ਭਾਸ਼ਾ) - ਯਮਨ ਦੇ ਹੂਤੀ ਬਾਗੀਆਂ ਨੇ ਐਤਵਾਰ ਨੂੰ ਲਾਲ ਸਾਗਰ ’ਚ ਇਕ ਅਮਰੀਕੀ ਬੇੜੇ ਨੂੰ ਨਿਸ਼ਾਨਾ ਬਣਾ ਕੇ ਇਕ ਐਂਟੀ-ਸ਼ਿਪ ਕਰੂਜ਼ ਮਿਜ਼ਾਈਲ ਦਾਗੀ, ਜਿਸ ਨੂੰ ਇਕ ਅਮਰੀਕੀ ਲੜਾਕੂ ਜਹਾਜ਼ ਨੇ ਸੁੱਟ ਲਿਆ।
ਪੜ੍ਹੋ ਇਹ ਅਹਿਮ ਖ਼ਬਰ-ਮਾਊਂਟ ਲੇਵੋਟੋਬੀ ਜਵਾਲਾਮੁਖੀ ਸਰਗਰਮ, ਸੁਰੱਖਿਅਤ ਥਾਂਵਾਂ 'ਤੇ ਪਹੁੰਚਾਏ ਗਏ 6,500 ਲੋਕ (ਤਸਵੀਰਾਂ)
ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਨੇ ਸ਼ੁੱਕਰਵਾਰ ਨੂੰ ਬਾਗੀਆਂ ’ਤੇ ਹਮਲੇ ਸ਼ੁਰੂ ਕੀਤੇ, ਲਾਲ ਸਾਗਰ ਵਿਚ ਹਫਤਿਆਂ ਤੱਕ ਜਹਾਜ਼ਾਂ ’ਤੇ ਹੂਤੀਆਂ ਦੇ ਹਮਲਿਆਂ ਤੋਂ ਬਾਅਦ ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਨੇ ਸ਼ੁੱਕਰਵਾਰ ਨੂੰ ਬਾਗੀਆਂ ’ਤੇ ਹਮਲੇ ਸ਼ੁਰੂ ਕੀਤੇ ਜਿਸ ਦੇ ਬਾਅਦ ਪਹਿਲੀ ਵਾਰ ਹੂਤੀ ਬਾਗੀਆਂ ਬਾਗੀਆਂ ਨੇ ਇਹ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ - ਅਹਿਮ ਖ਼ਬਰ : ਭਾਰਤੀਆਂ ਸਮੇਤ 30 ਲੱਖ ਵਿਦੇਸ਼ੀ ਬ੍ਰਿਟਿਸ਼ ਨਾਗਰਿਕਾਂ ਨੂੰ ਮਿਲਿਆ 'ਵੋਟਿੰਗ' ਅਧਿਕਾਰ
ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਨੇ ਕਿਹਾ, ‘ਯਮਨ ਦੇ ਈਰਾਨ ਸਮਰਥਿਤ ਹੂਤੀ ਬਾਗੀ ਇਲਾਕਿਆਂ ਤੋਂ ਯੂ. ਐੱਸ. ਐੱਸ. ਲਾਬੂਨ ਵੱਲ ਮਿਜ਼ਾਈਲ ਦਾਗੀ ਗਈ। ਇਸ ਘਟਨਾ ’ਚ ਕਿਸੇ ਜਾਨੀ ਜਾਂ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।