ਅਫਗਾਨਿਸਤਾਨ ਦੀ ਯਾਮਸੀਨਾ ਨੇ ਇਸ ਇੰਡਸਟਰੀ ''ਚ ਜਾਣ ਲਈ ਛੱਡਿਆ ਸੀ ਆਪਣਾ ਧਰਮ

Sunday, Aug 12, 2018 - 03:47 AM (IST)

ਕਾਬੁਲ/ਲੰਡਨ — ਪੋਰਨ ਫਿਲਮਾਂ 'ਚ ਕੰਮ ਕਰਨ ਵਾਲੀ ਯਾਸਮੀਨਾ ਅਲੀ ਨੇ ਆਖਿਆ ਹੈ ਕਿ ਉਹ ਆਪਣੇ ਕੰਮ ਤੋਂ ਖੁਸ਼ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਨਹੀਂ ਕਿ ਉਸ ਨੂੰ ਆਪਣੇ ਧਰਮ ਅਤੇ ਦੇਸ਼ ਛੱਡਣਾ ਪਿਆ। ਇਕ ਅੰਗ੍ਰੇਜ਼ੀ ਚੈਨਲ ਨੂੰ ਦਿੱਤੇ ਇਕ ਇੰਟਰਵਿਊ 'ਚ ਅਫਗਾਨ ਮੂਲ ਦੀ ਪੋਰਨ ਸਟਾਰ ਐਕਟਰ ਯਾਸਮੀਨ ਅਲੀ ਨੇ ਇਹ ਗੱਲਾਂ ਕਹੀਆਂ।


ਯਾਸਮੀਨਾ ਆਖਦੀ ਹੈ ਕਿ ਇਸਲਾਮ ਨੂੰ ਮੰਨਦੇ ਹੋਏ ਮੈਨੂੰ ਆਪਣੀ ਪਸੰਦ ਦਾ ਕੰਮ ਚੁਣਨ ਦੀ ਆਜ਼ਾਦੀ ਨਹੀਂ ਹੋ ਸਕਦੀ ਸੀ ਇਸ ਲਈ ਮੈਂ ਇਹ ਧਰਮ ਛੱਡ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਆਪਣੀ ਮਰਜ਼ੀ ਦਾ ਕੰਮ ਕਰਨ ਦਾ ਮੌਕਾ ਮਿਲਿਆ। ਯਾਸਮੀਨਾ ਅੱਜ ਪੋਰਨ ਜਗਤ ਦੀ ਦੁਨੀਆ 'ਚ ਜਾਣਿਆ-ਪਛਾਣਿਆ ਨਾਂ ਹੈ। ਉਹ ਕਹਿੰਦੀ ਹੈ ਕਿ ਕੁਝ ਲੋਕਾਂ ਨੂੰ ਸ਼ਾਇਦ ਉਸ ਦਾ ਰਾਹ ਪਸੰਦ ਨਾ ਆਵੇ ਪਰ ਉਹ ਆਪਣੇ ਕੰਮ ਤੋਂ ਖੁਸ਼ ਹੈ।

PunjabKesari


ਯਾਸਮੀਨਾ ਆਖਦੀ ਹੈ ਕਿ ਉਹ ਪੈਦਾ ਹੋਈ ਤਾਂ ਉਸ ਸਮੇਂ ਅਫਗਾਨਿਸਤਾਨ ਜੰਗ ਨਾਲ ਨਜਿੱਠ ਰਿਹਾ ਸੀ ਅਤੇ ਦੇਸ਼ 'ਚ ਹਰ ਪਾਸੇ ਹਾਹਾਕਾਰ ਮਚਿਆ ਹੋਇਆ ਸੀ। ਜਦੋਂ ਉਹ ਵੱਡੀ ਹੋਈ ਤਾਂ ਉਨ੍ਹਾਂ ਦਾ ਦੇਸ਼ ਤਾਲਿਬਾਨ ਦੇ ਕਬਜ਼ੇ 'ਚ ਜਾ ਚੁੱਕਿਆ ਸੀ। ਔਰਤਾਂ ਨੂੰ ਆਪਣੇ ਪਸੰਦ ਦਾ ਘੱੱਟ ਕਰਨਾ ਤਾਂ ਦੂਰ ਉਹ ਘਰ 'ਚੋਂ ਨਹੀਂ ਨਿਕਲ ਸਕਦੀ ਸੀ। 9 ਸਾਲ ਦੀ ਉਮਰ 'ਚ ਯਾਸਮੀਨਾ ਅਫਗਾਨਿਸਤਾਨ ਨੂੰ ਛੱਡ ਬ੍ਰਿਟੇਨ ਆ ਗਈ। ਉਥੇ ਆਉਣ ਤੋਂ ਬਾਅਦ ਉਸ ਨੂੰ ਇਕ ਅਲਗ ਹੀ ਦੁਨੀਆ ਨੂੰ ਮਿਲੀ। ਯਾਸਮੀਨਾ ਆਖਦੀ ਹੈ ਕਿ ਇਸਲਾਮ 'ਚ ਰਹਿੰਦੇ ਹੋਏ ਮੈਂ ਮਹਿਸੂਸ ਕੀਤਾ ਹੈ ਕਿ ਉਸ 'ਤੇ ਬੰਧਨ ਜ਼ਰੂਰਤ ਤੋਂ ਜ਼ਿਆਦਾ ਬੰਧਨ ਲਾਏ ਜਾ ਰਹੇ ਹਨ। ਮੇਰੇ ਖਾਣੇ-ਪਾਉਣ ਤੋਂ ਲੈ ਕੇ ਚੱਲਦੇ-ਫਿਰਦੇ ਤੱਕ ਸਵਾਲ ਅਤੇ ਟੋਕਾਟਾਕੀ ਹੁੰਦੀ ਕਿ ਇਹ ਧਰਮ ਦੇ ਲਿਹਾਜ਼ ਤੋਂ ਠੀਕ ਨਹੀਂ ਹੈ। ਉਹ ਕਹਿੰਦੀ ਹੈ ਕਿ ਬ੍ਰਿਟੇਨ 'ਚ ਉਨ੍ਹਾਂ ਨੂੰ ਅਧਿਕਾਰ ਮਿਲੇ। ਯਾਸਮੀਨਾ ਕਹਿੰਦੀ ਹੈ ਕਿ ਪੋਰਨ ਦੀ ਦੁਨੀਆ 'ਚ ਜਾਣਾ ਕੋਈ ਆਸਾਨ ਫੈਸਲਾ ਨਹੀਂ ਸੀ ਪਰ ਉਸ ਨੇ ਸੋਚਿਆ ਅਤੇ ਕਰਕੇ ਦਿਖਾਇਆ।


Related News