ਇਹ ਸ਼ਖਸ ਬਣਾਉਂਦਾ ਹੈ ਸ਼ਾਨਦਾਰ cake, ਦੇਖ ਕੇ ਨਹੀਂ ਹੋਵੇਗਾ ਯਕੀਨ (ਤਸਵੀਰਾਂ)

09/25/2019 1:58:16 PM

ਵਾਸ਼ਿੰਗਟਨ (ਬਿਊਰੋ)— ਵਰਤਮਾਨ ਸਮੇਂ ਵਿਚ ਕੇਕ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਹਰ ਛੋਟੀ-ਵੱਡੀ ਖੁਸ਼ੀ ਦੇ ਮੌਕੇ ਕੇਕ ਕੱਟਣਾ ਜਾਂ ਦੇਣਾ ਆਮ ਗੱਲ ਬਣ ਚੁੱਕਾ ਹੈ। ਹੁਣ ਤੱਕ ਤੁਸੀਂ ਵੱਖ-ਵੱਖ ਫਲੇਅਰਜ਼ ਵਿਚ ਗੋਲ ਜਾਂ ਚੌਰਸ ਆਕਾਰ ਦੇ ਕੇਕ ਖਾਧੇ ਹੋਣਗੇ। ਅੱਜ ਅਸੀਂ ਤੁਹਾਨੂੰ ਅਜਿਹੇ ਸ਼ਖਸ ਬਾਰੇ ਦੱਸ ਰਹੇ ਹਾਂ ਜਿਸ ਦੇ ਬਣਾਏ cakes ਨੇ ਲੋਕਾਂ ਨੂੰ ਹੈਰਾਨ ਕੀਤਾ ਹੋਇਆ ਹੈ। 

PunjabKesari

ਅਮਰੀਕਾ ਦੇ ਨਿਊਜਰਸੀ ਦੇ ਰਹਿਣ ਵਾਲੇ ਲਿਊਕ ਵਿਨਸੈਂਟਿਨੀ (Luke Vincentini) ਕੁਝ ਵੱਖਰੀ ਤਰ੍ਹਾਂ ਦੇ ਕੇਕ ਬਣਾਉਂਦੇ ਹਨ।

PunjabKesari

ਉਨ੍ਹਾਂ ਦੇ ਬਣਾਏ ਕੇਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

 

 
 
 
 
 
 
 
 
 
 
 
 
 
 

A tall boy? For my mango White Claw?? It’s more likely than you think. . . . #cake #cakedecorating #fondant #baker #buttercream #sugarart #sugar #bakery #cuttingvideo #asmr #whiteclaw #mango #can #summer #painting

A post shared by Luke Vincentini (@lukevincentini) on Aug 7, 2019 at 11:53am PDT

ਇਹ ਕੇਕ ਕੌਫੀ ਦੇ ਕੱਪ, ਕੋਲਡ ਡਰਿੰਕ ਦੇ ਕੈਨ ਆਦਿ ਕਈ ਆਕਾਰ ਦੇ ਹਨ। ਇਸ ਬੇਕਰੀ ਵਾਲੇ ਦੇ ਹੱਥੋਂ ਬਣੇ ਕੇਕ ਨੂੰ ਲੋਕ ਅਸਲੀ ਨਹੀਂ ਮੰਨਦੇ। ਇਹ ਕੇਕ ਇੰਨੇ ਖੂਬਸੂਰਤ ਹਨ ਕਿ ਇਨ੍ਹਾਂ 'ਤੇ ਚਾਕੂ ਚਲਾਉਣ ਦਾ ਮਨ ਨਹੀਂ ਕਰਦਾ। 

PunjabKesari

ਉਸ ਵੱਲੋਂ ਬਣਾਏ ਕੇਕ ਦੀਆਂ ਸ਼ਾਨਦਾਰ ਤਸਵੀਰਾਂ-  
 

1. ਇਹ ਕੇਕ ਨਿੰਬੂ ਆਕਾਰ ਦਾ ਹੈ।

PunjabKesari
2. ਕੌਫੀ ਦੇ ਸ਼ੁਕੀਨਾਂ ਲਈ ਖਾਸ ਕੇਕ।

PunjabKesari
3. ਇਹ ਹੈ ਕੈਨ ਦਾ ਆਕਾਰ ਦਾ ਕੇਕ।

PunjabKesari
4. ਤਰਬੂਜ ਦੇ ਆਕਾਰ ਦੇ ਕੇਕ।

PunjabKesari
5. ਸਟ੍ਰਾਬੇਰੀ ਦੇ ਆਕਾਰ ਦਾ ਕੇਕ।

PunjabKesari
6. ਇਹ ਹੈ 'ਐੱਗ ਟ੍ਰੇ' ਆਕਾਰ ਦਾ ਕੇਕ।

PunjabKesari
7. ਚਿਪਸ ਪੈਕੇਟ ਦੇ ਆਕਾਰ ਦਾ ਕੇਕ।

PunjabKesari
8. ਬੈਗ ਦਾ ਆਕਾਰ ਦਾ ਕੇਕ।

PunjabKesari
9. ਬਕਸੇ ਦਾ ਆਕਾਰ ਦਾ ਕੇਕ।

PunjabKesari
10. ਬਤਖ ਦੇ ਆਕਾਰ ਦਾ ਕੇਕ

PunjabKesari
ਲਿਊਕ ਨੂੰ ਇੰਸਟਾਗ੍ਰਾਮ 'ਤੇ 2 ਲੱਖ ਤੋਂ ਜਿਆਦਾ ਲੋਕ ਫਾਲੋ ਕਰਦੇ ਹਨ। ਲੋਕ ਉਨ੍ਹਾਂ ਦੇ ਸ਼ਾਨਦਾਰ ਕੇਕਸ ਦੀ ਕਾਫੀ ਤਾਰੀਫ ਕਰ ਰਹੇ ਹਨ।


Vandana

Content Editor

Related News