ਉੱਘੇ ਸਿੱਖ ਆਗੂ ਸ: ਬੂਟਾ ਸਿੰਘ ਖੜੌਦ ਦੇ ਪਿਤਾ ਦੀ ਅੰਤਿਮ ਅਰਦਾਸ 29 ਮਈ ਨੂੰ

Tuesday, May 25, 2021 - 12:37 PM (IST)

ਉੱਘੇ ਸਿੱਖ ਆਗੂ ਸ: ਬੂਟਾ ਸਿੰਘ ਖੜੌਦ ਦੇ ਪਿਤਾ ਦੀ ਅੰਤਿਮ ਅਰਦਾਸ 29 ਮਈ ਨੂੰ

ਨਿਉੂਜਰਸੀ (ਰਾਜ ਗੋਗਨਾ): ਸ਼੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਅਮਰੀਕਾ ਦੇ ਕਨਵੀਨਰ ਸ: ਬੂਟਾ ਸਿੰਘ ਖੜੌਦ ਦੇ ਪਿਤਾ ਜੱਥੇਦਾਰ ਰਘਵੀਰ ਸਿੰਘ ਖੜੌਦ ਜੋ ਮਿਤੀ  22 ਮਈ ਨੂੰ ਉਹਨਾਂ ਨੂੰ ਸਦਾ ਲਈ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੇ ਰੱਖੇ ਨਮਿੱਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰੂ ਘਰ ਖਾਲਸਾ ਦਰਬਾਰ ਸਾਊਥ ਜਰਸੀ ੳਲਡ ਯੌਰਕ ਰੋਡ, ਬਰਲਿੰਗਟਨ (ਨਿਊਜਰਸੀ - 8016 ) ਵਿਚ ਮਿਤੀ 29 ਮਈ ਨੂੰ ਹੋਵੇਗੀ। 

ਪੜ੍ਹੋ ਇਹ ਅਹਿਮ ਖਬਰ-  ਰੇਯਾਨ ਸਿੰਘ ਨੇ ਭਾਰਤ ਦੀ ਮਦਦ ਲਈ ਇਕੱਠੇ ਕੀਤੇ 20867 ਪੌਂਡ

ਇਸ ਉਪਰੰਤ ਕਥਾ ਕੀਰਤਨ ਹੋਣਗੇ ਅਤੇ ਦੁਪਹਿਰ 2:00 ਵਜੇ ਅੰਤਿਮ ਅਰਦਾਸ ਹੋਵੇਗੀ।ਸ: ਬੂਟਾ ਸਿੰਘ ਖੜੌਦ ਨੇ ਸਬੰਧਤ ਭਾਈਚਾਰੇ ਨੂੰ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ। ਬੂਟਾ ਸਿੰਘ ਖੜੌਦ ਲਈ ਆਪ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਫ਼ੋਨ ਨੰ: 609-351-0321 ਤੇ ਵੀ ਸੰਪਰਕ ਕਰ ਸਕਦੇ ਹੋ।
 


author

Vandana

Content Editor

Related News