ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਦੂਤ ਲਿਓਨ ਨੇ ਹਾਮਿਦ ਕਰਜ਼ਈ ਨਾਲ ਕੀਤੀ ਮੁਲਾਕਾਤ

Monday, Sep 27, 2021 - 02:23 PM (IST)

ਕਾਬੁਲ (ਏ. ਐੱਨ. ਆਈ.)- ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਪ੍ਰਤੀਨਿਧੀ ਡੇਬੋਰਾ ਲਿਓਨ ਨੇ ਐਤਵਾਰ ਨੂੰ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਦੇਸ਼ ’ਚ ਚੱਲ ਰਹੇ ਮੌਜੂਦਾ ਹਲਾਤ ’ਤੇ ਚਰਚਾ ਕੀਤੀ। ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀ ਨੇ ਅਫਗਾਨ ਲੋਕਾਂ ਲਈ ਮਨੁੱਖੀ ਸਹਾਇਤਾ ਪ੍ਰਾਪਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।


Tarsem Singh

Content Editor

Related News