ਟਿਊਨੀਸ਼ੀਆ 'ਚ ਬੱਸ ਹਾਦਸਾ, 20 ਦੀ ਮੌਤ ਤੇ 21 ਜ਼ਖਮੀ
Sunday, Dec 01, 2019 - 10:41 PM (IST)

ਟਿਊਨਿਸ਼ - ਟਿਊਨੀਸ਼ੀਆ 'ਚ ਐਤਵਾਰ ਨੂੰ ਇਕ ਟੂਰਿਸਟ ਬੱਸ ਦੇ ਹਾਦਸਾਗ੍ਰਸਤ ਹੋਣ ਨਾਲ 20 ਲੋਕਾਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਨੇ ਇਕ ਬੁਲਾਰੇ ਜਾਰੀ ਇਕ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਮੰਤਰਾਲੇ ਮੁਤਾਬਕ ਬੱਸ 'ਚ 43 ਲੋਕ ਸਵਾਰ ਸਨ। ਇਹ ਬੱਸ ਦੇਸ਼ 'ਚ ਟੂਰਿਸਟ ਅਪਰੇਟਰ ਦੇ ਰੂਪ 'ਚ ਕੰਮ ਕਰਨ ਵਾਲੇ ਇਕ ਅਪਰੇਟਰ ਦੀ ਸੀ।