ਤੁਲਸਾ ਦੀ ਰੈਲੀ ਨਾਲ ਆਪਣੀ ਪ੍ਰਚਾਰ ਮੁਹਿੰਮ ਨੂੰ ਫਿਰ ਰਫਤਾਰ ਦੇਣਗੇ ਟਰੰਪ

Sunday, Jun 21, 2020 - 12:27 AM (IST)

ਤੁਲਸਾ ਦੀ ਰੈਲੀ ਨਾਲ ਆਪਣੀ ਪ੍ਰਚਾਰ ਮੁਹਿੰਮ ਨੂੰ ਫਿਰ ਰਫਤਾਰ ਦੇਣਗੇ ਟਰੰਪ

ਵਾਸ਼ਿੰਗਟਨ (ਭਾਸ਼ਾ)–ਮਹਾਮਾਰੀ ਕਾਰਣ ਪਿਛਲੇ ਕੁਝ ਮਹੀਨਿਆਂ ਤੋਂ ਠੰਡੀ ਪਈ ਆਪਣੀ ਚੋਣ ਮੁਹਿੰਮ ਨੂੰ ਮੁੜ ਰਫਤਾਰ ਦੇਣ ਅਤੇ ਹਾਲ ਹੀ ਦੇ ਦਿਨਾਂ ’ਚ ਆਪਣੀ ਸਿਆਸੀ ਲੋਕਪ੍ਰਿਯਤਾ ’ਚ ਆਉਂਦੀ ਕਮੀ ਨੂੰ ਦੂਰ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ। ਜਿਸ ’ਚ ਉਨ੍ਹਾਂ ਦੇ ਹਜ਼ਾਰਾਂ ਕੱਟੜ ਸਮਰਥਕ ਸ਼ਾਮਲ ਹੋਣਗੇ। ਟਰੰਪ ਦੀ ਇਹ ਰੈਲੀ ਓਕਲਾਹੋਮਾ ਦੇ ਤੁਲਸਾ ’ਚ ਹੋਵੇਗੀ।


author

Sunny Mehra

Content Editor

Related News