ਕੈਨੇਡਾ ''ਚ ਟਰੱਕਾਂ ਲਈ ਦਿਸੇਗਾ ਪੰਜਾਬੀਆਂ ਦਾ ਪਿਆਰ, ''ਆਪਣਾ ਟਰੱਕ'' ਸ਼ੋਅ ਦਾ ਆਯੋਜਨ (ਦੇਖੋ ਤਸਵੀਰਾਂ)

05/29/2017 12:58:04 PM

ਟੋਰਾਂਟੋ— ਪੰਜਾਬੀਆਂ ਦਾ ਟਰੱਕਾਂ ਅਤੇ ਟਰਾਲਿਆਂ ਲਈ ਪਿਆਰ ਤਾਂ ਜੱਗ ਜ਼ਾਹਰ ਹੈ। ਇਹ ਪਿਆਰ ਹੁਣ ਕੈਨੇਡਾ ਵਿਚ ਦੇਖਣ ਨੂੰ ਵੀ ਮਿਲੇਗਾ। ਇੱਥੇ 10 ਅਤੇ 11 ਜੂਨ ਨੂੰ 'ਆਪਣਾ ਟਰੱਕ' ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਇਕ ਪਰਿਵਾਰਕ ਇਵੈਂਟ ਹੈ। ਜਿਸ ਵਿਚ ਟਰੱਕਿੰਗ ਇਡੰਸਟਰੀ ਦੇ ਨੁਮਾਇੰਦੇ ਅਤੇ ਟਰੱਕਾਂ ਦੇ ਸ਼ੌਕੀਨ ਲੋਕ ਸ਼ਮੂਲੀਅਤ ਕਰਨਗੇ। ਜੇਕਰ ਤੁਸੀਂ ਵੀ ਇਸ ਇਵੈਂਟ ਦਾ ਆਨੰਦ ਮਾਨਣਾ ਚਾਹੁੰਦੇ ਹੋ ਤਾਂ 10 ਅਤੇ 11 ਜੂਨ ਨੂੰ ਇਸ ਵਿਚ ਸ਼ਮੂਲੀਅਮਤ ਕਰ ਸਕਦੇ ਹੋ।


Kulvinder Mahi

News Editor

Related News