ਹੈਵਾਨੀਅਤ ਦੀਆਂ ਹੱਦਾਂ ਪਾਰ ! ਹਵਸ ''ਚ ਅੰਨ੍ਹੇ ਦਰਿੰਦਿਆਂ ਨੇ ਟਰਾਂਸਜੈਂਡਰ ਨਾਲ ਹੀ ਕੀਤੀ ਗੰਦੀ ਕਰਤੂਤ
Tuesday, Sep 09, 2025 - 03:11 PM (IST)

ਗੁਰਦਾਸਪੁਰ/ਬਹਾਵਲਨਗਰ (ਵਿਨੋਦ) : ਵਿਆਹ ਸਮਾਗਮਾਂ ਵਿੱਚ ਨੱਚ ਕੇ ਆਪਣੀ ਰੋਜ਼ੀ-ਰੋਟੀ ਕਮਾਉਣ ਵਾਲੀ ਇੱਕ ਟਰਾਂਸਜੈਂਡਰ ਅੱਜ ਸਵੇਰੇ ਅੱਲਾਮਾ ਇਕਬਾਲ ਟਾਊਨ, ਮਾਰੂਤ ਵਿੱਚ ਆਪਣੇ ਘਰ ਸੀ ਜਦੋਂ ਚੱਕ 314-ਐੱਚ.ਆਰ. ਦੇ ਦੋ ਨੌਜਵਾਨ ਵਿਆਹ ਸਮਾਗਮ ਵਿੱਚ ਨੱਚਣ ਦੇ ਬਹਾਨੇ ਉਸ ਨੂੰ ਬੁਲਾਉਣ ਲਈ ਉੱਥੇ ਪਹੁੰਚੇ।
ਇਸ ਦੌਰਾਨ ਇੱਕ ਨੌਜਵਾਨ ਨੇ ਟਰਾਂਸਜੈਂਡਰ ਨਾਲ ਜਬਰ-ਜਨਾਹ ਕੀਤਾ ਜਦੋਂ ਕਿ ਦੂਜਾ ਦੇਖਦਾ ਰਿਹਾ। ਜਦੋਂ ਲੋਕ ਟਰਾਂਸਜੈਂਡਰ ਦੀਆਂ ਚੀਕਾਂ ਸੁਣ ਕੇ ਮੌਕੇ ’ਤੇ ਪਹੁੰਚੇ, ਤਾਂ ਦੋਵੇਂ ਮੁਲਜ਼ਮ ਪੀੜਤਾ ਦਾ ਪਰਸ ਲੈ ਕੇ ਭੱਜ ਗਏ, ਜਿਸ ਵਿੱਚ ਨਕਦੀ, ਦਸਤਾਵੇਜ਼ ਅਤੇ ਉਸ ਦਾ ਮੋਬਾਈਲ ਫੋਨ ਸੀ। ਪੁਲਸ ਨੇ ਤੁਰੰਤ ਕਾਰਵਾਈ ਸ਼ੁਰੂ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਵਿਸ਼ਾਲ ਮੈਗਾ ਮਾਰਟ ਦੇ ਆਊਟਲੈੱਟ 'ਚ ਲੱਗ ਗਈ ਅੱਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e