ਰੋਮਾਨੀਆ ''ਚ ਰੇਲ ਹਾਦਸਾ, 15 ਲੋਕ ਜ਼ਖਮੀ

Saturday, Jul 20, 2024 - 06:40 PM (IST)

ਬੁਖਾਰੇਸਟ : ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਵਿਚ ਬਸਰਾਬ ਸਟੇਸ਼ਨ ਨੇੜੇ ਇਕ ਇੰਜਣ ਅਤੇ ਇਕ ਯਾਤਰੀ ਰੇਲਗੱਡੀ ਵਿਚਾਲੇ ਹੋਈ ਟੱਕਰ ਵਿਚ 15 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।

 

#Romania: At least 15 people were severely injured in a collision between a locomotive and a passenger train at Basarab Station in Bucharest.

According to local authorities, 10 fire engines and all available medical resources were dispatched to the accident site.

The Romanian…

— All India Radio News (@airnewsalerts) July 20, 2024


ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ 8 ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡਾਕਟਰਾਂ ਸਮੇਤ 10 ਫਾਇਰ ਫਾਈਟਰਾਂ ਨੂੰ ਐਂਬੂਲੈਂਸ ਸਮੇਤ ਮੌਕੇ 'ਤੇ ਭੇਜਿਆ ਗਿਆ। ਰੋਮਾਨੀਆ ਰੇਲਵੇ ਦੀ ਜਾਂਚ ਏਜੰਸੀ ਨੇ ਕਿਹਾ ਕਿ ਉਹ ਹਾਦਸੇ ਦੀ ਵਿਸਤ੍ਰਿਤ ਜਾਂਚ ਕਰੇਗੀ।


Baljit Singh

Content Editor

Related News