ਪਾਕਿਸਤਾਨ ’ਚ ‘ਨਕਲੀ ਚੰਦਰਯਾਨ’ ਉਡਾਣ ਦੀ ਵੀਡੀਓ ਵਾਇਰਲ
Monday, Jul 17, 2023 - 11:36 AM (IST)
ਅੰਮ੍ਰਿਤਸਰ (ਕੱਕੜ)- ਬੀਤੇ ਦਿਨੀਂ ਭਾਰਤ ਦੀ ਪੁਲਾੜ ਏਜੰਸੀ ਇਸਰੋ ਨੇ ਚੰਦਰਯਾਨ-3 ਦੀ ਸਫ਼ਲ ਲਾਂਚਿੰਗ ਕੀਤੀ। ਦੂਜੇ ਪਾਸੇ ਪਾਕਿਸਤਾਨ ਦੀ ਜਨਤਾ ਨੇ ਆਪਣੀ ਸਰਕਾਰ ਲਈ ਇਕ ਅਜਿਹਾ ਵੀਡੀਓ ਵਾਇਰਲ ਕੀਤਾ ਹੈ, ਜੋ ਇਸ ਗੱਲ ਦਾ ਸੰਦੇਸ਼ ਦਿੰਦਾ ਹੈ ਕਿ ਪਾਕਿਸਤਾਨ ਸਿਰਫ਼ ਕਾਗਜ਼ ਦੇ ਜਹਾਜ਼ ਹੀ ਬਣਾ ਸਕਦਾ ਹੈ, ਉਡਣ ਵਾਲੇ ਅਸਲੀ ਜਹਾਜ਼ ਨਹੀਂ।
ਇਹ ਵੀ ਪੜ੍ਹੋ- 20 ਸਾਲ ਦਾ ਨੌਜਵਾਨ ਬਣਿਆ ਪ੍ਰੇਰਣਾ ਸਰੋਤ, 20 ਦਿਨਾਂ 'ਚ ਠੇਕੇ ਦੀ ਜ਼ਮੀਨ 'ਚ ਕਮਾਉਂਦੈ ਲੱਖਾਂ ਰੁਪਏ
ਇਸ ਸਮੇਂ ਸੋਸ਼ਲ ਮੀਡੀਆ ’ਤੇ ਪਾਕਿਸਤਾਨ ਦੇ ਕੁਝ ਨੌਜਵਾਨਾਂ ਵੱਲੋਂ ਬਣਾਈ ਗਈ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਉਨ੍ਹਾਂ ਭਾਰਤ ਦੇ ਵਿਗਿਆਨੀਆਂ ਵੱਲੋਂ ਬਣਾਏ ਚੰਦਰਯਾਨ-3 ਦੀ ਨਕਲ ਕਰਦੇ ਹੋਏ ਪੈਰਾਸ਼ੂਟ ਵਰਗਾ ਗੁਬਾਰਾ ਬਣਾਇਆ ਹੈ, ਜੋ ਅੱਗ ਨਾਲ ਅਕਾਸ਼ ਵੱਲ ਜਾ ਰਿਹਾ ਹੈ। ਉਸ ’ਤੇ ਲਿਖਿਆ ਹੈ-ਪਾਕਿਸਤਾਨ ਦਾ ਚੰਦਰਯਾਨ।
ਇਹ ਵੀ ਪੜ੍ਹੋ- ਹੜ੍ਹ ਪ੍ਰਭਾਵਿਤ ਇਲਾਕੇ 'ਚ 9 ਸਾਲਾ ਮਾਸੂਮ ਬੱਚੇ ਦੀ ਮੌਤ, 22 ਸਾਲ ਦੀ ਭੈਣ ਹਸਪਤਾਲ ਦਾਖ਼ਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8