ਦੁਨੀਆ ਦੀਆਂ 20 ਚੋਟੀ ਦੀਆਂ ਕੰਪਨੀਆਂ ਦੀ ਕਮਾਨ ਭਾਰਤੀਆਂ ਦੇ ਹੱਥ, ਵੇਖੋ ਸੂਚੀ 'ਚ ਕਿਸ-ਕਿਸ ਦਾ ਨਾਂ ਹੈ ਸ਼ਾਮਲ
Monday, Nov 27, 2023 - 05:17 PM (IST)
ਬਿਜ਼ਨੈੱਸ ਡੈਸਕ : ਭਾਰਤੀ ਮੂਲ ਦੇ ਅਧਿਕਾਰੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚ ਉੱਚ ਅਹੁਦਿਆਂ 'ਤੇ ਕਾਬਜ਼ ਹਨ। ਭਾਰਤੀ ਮੂਲ ਦੇ ਕਈ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹਨ, ਜੋ ਵਿਦੇਸ਼ੀ ਕੰਪਨੀਆਂ ਨੂੰ ਸੰਭਾਲ ਰਹੇ ਹਨ। ਅਸੀਂ ਤੁਹਾਨੂੰ ਅਜਿਹੇ 20 CEO ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ 'ਚ ਗੂਗਲ, ਮਾਈਕ੍ਰੋਸਾਫਟ, ਵਰਲਡ ਬੈਂਕ ਤੋਂ ਲੈ ਕੇ ਯੂਟਿਊਬ ਤੱਕ ਵੱਡੀਆਂ ਕੰਪਨੀਆਂ ਦੀ ਕਮਾਨ ਭਾਰਤੀਆਂ ਦੇ ਹੱਥ 'ਚ ਹੈ। ਸੂਚੀ ਮੁਤਾਬਕ 4 ਕੰਪਨੀਆਂ ਵਿੱਚ ਭਾਰਤੀ ਮੂਲ ਦੀਆਂ ਔਰਤਾਂ ਵੀ ਸੀ.ਈ.ਓ. ਦੇ ਅਹੁਦੇ 'ਤੇ ਕਾਬਜ਼ ਹਨ।
ਇਹ ਵੀ ਪੜ੍ਹੋ - 'ਫੇਫੜਿਆਂ 'ਚ ਸੋਜ' ਦੀ ਸਮੱਸਿਆ ਪਰ ਜਲਵਾਯੂ ਸੰਮੇਲਨ ਲਈ ਦੁਬਈ ਜਾਵਾਂਗਾ: ਪੋਪ ਫਰਾਂਸਿਸ
ਜਾਣੋ ਵੱਡੀਆਂ ਕੰਪਨੀਆਂ ਵਿੱਚ ਸੀਈਓ ਦੇ ਅਹੁਦਿਆਂ 'ਤੇ ਕਾਬਜ਼ ਭਾਰਤੀਆਂ ਦੇ ਨਾਂ
ਸੁੰਦਰ ਪਿਚਾਈ (ਅਲਫਾਬੇਟ ਗੂਗਲ)
ਸਤਿਆ ਨਡੇਲਾ (ਮਾਈਕ੍ਰੋਸਾਫਟ)
ਨੀਲ ਮੋਹਨ (ਯੂਟਿਊਬ)
ਸ਼ਾਂਤਨੂ ਨਾਰਾਇਣ (ਐਡੋਬ)
ਅਜੈ ਬੰਗਾ (ਵਿਸ਼ਵ ਬੈਂਕ)
ਅਰਵਿੰਦ ਕ੍ਰਿਸ਼ਨਾ (ਆਈਬੀਐੱਮ)
ਵਿਵੇਕ ਸ਼ੰਕਰਨ (ਅਲਬਰਟਸੰਸ)
ਜਾਰਜ ਕੁਰਿਅਨ (ਨੈੱਟਐਪ)
ਨਿਕੇਸ਼ ਅਰੋੜਾ (ਪਾਲੋ ਆਲਟੋ ਨੈੱਟਵਰਕ)
ਜੈਸ਼੍ਰੀ ਉੱਲਾਲ (ਅਰਿਸਟਾ ਨੈੱਟਵਰਕ)
ਇਹ ਵੀ ਪੜ੍ਹੋ - ਬ੍ਰਿਟਿਸ਼ ਬੈਂਕ Barclays 'ਚ ਮੁਲਾਜ਼ਮਾਂ ’ਤੇ ਲਟਕੀ ਛਾਂਟੀ ਦੀ ਤਲਵਾਰ, 2000 ਤੋਂ ਵੱਧ ਕਰਮਚਾਰੀਆਂ ਦੀ ਜਾਵੇਗੀ ਨੌਕਰੀ
ਬਸੰਤ ਨਰਸਿਮਨ (ਨੋਵਾਰਟਿਸ)
ਲਕਸ਼ਮਣ ਨਰਸਿਮਨ (ਸਟਾਰਬਕਸ)
ਸਜੇ ਮਹਿਰੋਤਰਾ (ਮਾਈਕ੍ਰੋਨ ਟੈਕਨਾਲੋਜੀ)
ਵਿਮਲ ਕਪੂਰ (ਹਨੀਵੇਲ)
ਰੇਵਤੀ ਅਦਵੈਥੀ (ਫਲੈਕਸ)
ਨੀਰਜ ਸ਼ਾਹ (ਵੈਫੇਅਰ)
ਲੀਨਾ ਨਾਇਰ (ਚੈਨਲ)
ਅਮ੍ਰਪਾਲੀ ਗਨ (ਓਨਲੀਫੈਂਸ)
ਸੰਜੈ ਝਾਅ (ਮੋਟੋਰੋਲਾ ਮੋਬਿਲਿਟੀ)
ਰਵੀ ਕੁਮਾਰ ਐੱਸ (ਕੋਗਨਿਜੇਂਟ)
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8