ਆਮ ਅਫਗਾਨੀਆਂ ਨਾਲ ਫਲਾਈਟ ’ਚ ਸਵਾਰ ਹੋ ਕੇ ਬ੍ਰਿਟੇਨ ਪਹੁੰਚਿਆ ਤਾਲਿਬਾਨੀ, ਗ੍ਰਿਫਤਾਰ

Sunday, Sep 12, 2021 - 01:56 PM (IST)

ਆਮ ਅਫਗਾਨੀਆਂ ਨਾਲ ਫਲਾਈਟ ’ਚ ਸਵਾਰ ਹੋ ਕੇ ਬ੍ਰਿਟੇਨ ਪਹੁੰਚਿਆ ਤਾਲਿਬਾਨੀ, ਗ੍ਰਿਫਤਾਰ

ਲੰਡਨ- ਅਫਗਾਨਿਸਤਾਨ ਦੇ ਰੈਸਕਿਊ ਆਪ੍ਰੇਸ਼ਨ ਨੂੰ ਲੈ ਕੇ ਮਾਹਿਰਾਂ ਨੇ ਜੋ ਸ਼ੰਕਾ ਪ੍ਰਗਟਾਈ ਸੀ, ਉਹ ਸੀ ਸਾਬਿਤ ਹੁੰਦੀ ਨਜ਼ਰ ਆ ਰਹੀ ਹੈਹ। ਬ੍ਰਿਟੇਨ ਪੁਲਸ ਨੇ ਤਾਲਿਬਾਨ ਨਾਲ ਸਬੰਧ ਰੱਖਣ ਦੇ ਦੋਸ਼ ਵਿਚ ਇਕ 33 ਸਾਲਾ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਾਬੁਲ ਤੋਂ ਬ੍ਰਿਟਿਸ਼ ਜਹਾਜ਼ ਵਿਚ ਸਵਾਰ ਹੋ ਕੇ ਇਥੇ ਪਹੁੰਚਿਆ ਸੀ। ਉਸਦੇ ਜੇਹਾਦੀ ਲਿੰਕ ਦੀ ਗੱਲ ਸਾਹਮਣੇ ਆਈ ਹੈ। ਦੋਸ਼ੀ ਅਫਗਾਨ ਸਪੈਸ਼ਲ ਫੋਰਸ ਕਮਾਂਡੋ ਦੇ ਰੂਪ ਵਿਚ ਬ੍ਰਿਟਿਸ਼ ਫੌਜ ਨਾਲ ਕੰਮ ਕਰਦਾ ਸੀ ਅਤੇ ਉਸਦੇ ਤਾਲਿਬਾਨ ਨਾਲ ਵੀ ਰਿਸ਼ਤੇ ਸਨ।


author

Aarti dhillon

Content Editor

Related News