ਸ਼੍ਰੀਲੰਕਾ ’ਚ 20,000 ਤੋਂ ਵੱਧ ਸ਼ੱਕੀ ਗ੍ਰਿਫ਼ਤਾਰ
Monday, Jan 01, 2024 - 12:31 PM (IST)
ਕੋਲੰਬੋ (ਯੂ. ਐੱਨ. ਆਈ.) - ਸ਼੍ਰੀਲੰਕਾ ਵਿਚ ਪੁਲਸ ਨੇ ਹਾਲ ਹੀ ਵਿਚ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਵਿਚ ਨਸ਼ੇ ਵਾਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਅਤੇ ਹੋਰ ਅਪਰਾਧਿਕ ਸਰਗਰਮੀਆਂ ਦੇ ਸਬੰਧ ਵਿਚ 20,000 ਤੋਂ ਵੱਧ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ ਖ਼ਬਰ - ਨਵਾਂ ਸਾਲ : 42,010 ਸ਼ਰਧਾਲੂ ਪਹੁੰਚੇ ਵੈਸ਼ਨੋ ਦੇਵੀ ਦੇ ਭਵਨ, 2023 'ਚ 95.22 ਲੱਖ ਲੋਕਾਂ ਨੇ ਟੇਕਿਆ ਸੀ ਮੱਥਾ
ਜਨ ਸੁਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਪੁਲਸ ਵੱਲੋਂ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਸੰਗਠਿਤ ਅਪਰਾਧਿਕ ਸਰਗਮੀਆਂ ਨੂੰ ਰੋਕਣ ਲਈ 17 ਦਸੰਬਰ ਤੋਂ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਦੌਰਾਨ ਇਹ ਗ੍ਰਿਫ਼਼ਤਾਰੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ ਖ਼ਬਰ - ਹੁਣ ਅਮਿਤਾਭ ਬੱਚਨ ਘਰ ਬੈਠੇ ਹੀ ਕਮਾਉਣਗੇ ਕਰੋੜਾਂ ਰੁਪਏ, ਵਿਦੇਸ਼ੀ ਕੰਪਨੀ ਨਾਲ ਹੋਈ ਡੀਲ ਪੱਕੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8