ਚਲਦੀ ਕਾਰ ''ਚ ਪ੍ਰੇਮੀ ਜੋੜੇ ਦੀਆਂ ਅਸ਼ਲੀਲ ਹਰਕਤਾਂ ਦਾ ਵੀਡੀਓ ਵਾਇਰਲ

11/05/2018 4:52:34 PM

ਮੈਦਿਰਦ (ਸਪੇਨ) (ਇੰਟ.)— ਕਈ ਵਾਰ ਇਨਸਾਨ ਆਪਣੀ ਹਵਸ ਦੀ ਅੱਗ ਬੁਝਾਉਣ ਲਈ ਸਾਰੀਆਂ ਹੱਦਾਂ ਟੱਪ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਸਪੇਨ ਦਾ ਸਾਹਮਣੇ ਆਇਆ ਹੈ। ਇਥੇ ਇਕ ਪ੍ਰੇਮੀ ਜੋੜੇ ਨੇ ਅਜਿਹੀ ਹਰਕਤ ਕੀਤੀ, ਜਿਸਦਾ ਵੀਡੀਓ ਹੁਣ ਖੂਬ ਵਾਇਰਲ ਹੋ ਰਿਹਾ ਹੈ। ਦਰਅਸਲ, ਇਸ ਵੀਡੀਓ 'ਚ ਇਕ ਪ੍ਰੇਮੀ ਜੋੜਾ ਕਾਰ 'ਚ ਸ਼ਰੇਆਮ ਹਵਸ ਦੀ ਅੱਗ ਬੁਝਾਉਂਦੇ ਹੋਏ ਨਜ਼ਰ ਆ ਰਿਹਾ ਹੈ। ਇਹ ਵੀਡੀਓ ਇੰਨਾ ਵਾਇਰਲ ਹੋ ਚੁੱਕਾ ਹੈ ਕਿ ਇਸਦੀ ਸੂਚਨਾ ਪੁਲਸ ਤਕ ਪਹੁੰਚ ਚੁੱਕੀ ਹੈ ਅਤੇ ਪੁਲਸ ਨੇ ਕਾਰਵਾਈ ਕਰਦਿਆਂ ਦੋਸ਼ੀ ਡਰਾਈਵਰ ਤੇ ਉਸ ਦੀ ਔਰਤ ਸਾਥੀ ਦੀ ਪਛਾਣ ਕਰ ਲਈ ਹੈ। ਇਸ ਪ੍ਰੇਮੀ ਜੋੜੇ 'ਤੇ ਲਾਪਰਵਾਹੀ ਨਾਲ ਕਾਰ ਚਲਾਉਣ ਦਾ ਕੇਸ ਦਰਜ ਕਰ ਲਿਆ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ 32 ਸੈਕੰਡ ਦੀ ਵੀਡੀਓ 'ਚ ਇਕ ਨੀਲੇ ਰੰਗ ਦੀ ਕਾਰ ਤੇਜ਼ੀ ਨਾਲ ਸਪੇਨ ਮੋਟਵੇ ਦੀ ਸੈਂਟਰ ਵਾਲੀ ਲੇਨ 'ਤੇ ਦੌੜਦੀ ਜਾ ਰਹੀ ਹੈ। ਇਸ ਦੌਰਾਨ ਕਾਰ 'ਚ ਮੌਜੂਦ ਇਕ ਪ੍ਰੇਮੀ ਜੋੜਾ ਇਤਰਾਜ਼ਯੋਗ ਹਾਲਤ 'ਚ ਨਜ਼ਰ ਆ ਰਿਹਾ ਹੈ। ਬਾਅਦ 'ਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਔਰਤ ਕਾਰ ਦੀ ਮਾਲਕਣ ਹੈ ਅਤੇ ਡਰਾਈਵਰ ਨਾਲ ਸਬੰਧ ਬਣਾ ਰਹੀ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ 440 ਯੂਰੋ ਦਾ ਜੁਰਮਾਨਾ ਲਗਾਇਆ ਗਿਆ ਹੈ।


Related News