ਸ਼ੂਗਰ ਤੇ ਮਰਦਾਨਾ ਕਮਜ਼ੋਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਪੜ੍ਹੋ ਇਹ ਖ਼ਾਸ ਖਬਰ

02/14/2019 8:40:03 PM

ਜਲੰਧਰ : ਅੱਜ ਦੇ ਯੁੱਗ 'ਚ ਸ਼ੂਗਰ ਅਤੇ ਮਰਦਾਨਾ ਕਮਜ਼ੋਰੀ ਇਕ ਆਮ ਬਿਮਾਰੀ ਹੈ। ਇਹ ਬਿਮਾਰੀਆਂ ਦਿਲ ਦੇ ਰੋਗ, ਕੈਂਸਰ, ਕਿਡਨੀ ਰੋਗ ਆਦਿ ਵਰਗੀਆਂ ਗੰਭੀਰ ਬਿਮਾਰੀਆਂ ਵਾਂਗ ਹੀ ਗੰਭੀਰ ਬਿਮਾਰੀਆਂ ਹਨ। ਸ਼ੂਗਰ ਦਾ ਮੁੱਖ ਕਾਰਨ ਪੇਨੀਕ੍ਰਿਆਜ਼ ਦੇ ਕਮਜ਼ੋਰ ਹੋਣ ਕਾਰਨ ਸ਼ਰੀਰ ਦੀ ਪਾਚਨ ਸ਼ਕਤੀ ਘੱਟਦੀ ਹੈ ਜਿਸ ਕਾਰਨ ਸਰੀਰ 'ਚ ਇਨਸੋਲੀਨ ਪੈਦਾ ਨਹੀਂ ਹੁੰਦਾ ਜਾਂ ਪੈਦਾ ਹੋਇਆ ਇਨਸੋਲੀਨ ਸ਼ਰੀਰ ਦੀ ਵਰਤੋਂ 'ਚ ਨਹੀਂ ਆਉਂਦਾ। ਪੇਨੀਕ੍ਰਿਆਜ਼ ਦੇ ਕਮਜ਼ੋਰ ਹੋਣ ਦੇ ਕਈ ਕਾਰਨ ਹਨ ਜਿਵੇਂ ਕਿ ਗਲਤ ਖਾਣ-ਪੀਣ, ਸਰੀਰਿਕ ਕਸਰਤ ਨ ਕਰਨਾ, ਮੀਠਾ ਜ਼ਿਆਦਾ ਖਾਣਾ, ਪਰੇਸ਼ਾਨੀ, ਮਿਲਾਵਟੀ ਖਾਣਾ, ਜ਼ਿਆਦਾ ਖੱਟਾ ਖਾਣਾ ਆਦਿ ਹਨ। ਇਨ੍ਹਾਂ ਸਾਰੇ ਕਾਰਨਾਂ ਕਰਕੇ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਕਾਰਨ ਮਰਦਾਨਾ ਕਮਜ਼ੋਰੀ ਵੀ ਹੋ ਜਾਂਦੀ ਹੈ। ਮਰਦਾਨਾ ਕਮਜ਼ੋਰੀ ਦਾ ਮੁਖ ਕਾਰਨ ਨਾੜਾ ਦਾ ਕਮਜ਼ੋਰ ਹੋਣਾ, ਨਸ਼ਾ, ਹਾਰਮੋਨਸ 'ਚ ਬਦਲਾਅ ਆਦਿ ਹਨ। ਇਸ ਬਿਮਾਰੀ ਤੋਂ ਗ੍ਰਸਤ ਵਿਅਕਤੀ ਨੂੰ ਆਪਣੇ ਦੋਸਤਾਂ ਜਾਂ ਜੀਵਨਸਾਥੀ ਅੱਗੇ ਵਾਰ-ਵਾਰ ਸ਼ਰਮਿੰਦਾ ਹੋਣਾ ਪੈਂਦਾ ਹੈ।

ਜੇਕਰ ਗੱਲ ਕਰੀਏ ਸ਼ੂਗਰ ਦੀ ਤਾਂ ਇਹ ਵੀ ਇਕ ਅਜਿਹੀ ਬਿਮਾਰੀ ਹੈ ਜੋ ਖਾਨਦਾਨੀ ਤੌਰ 'ਤੇ ਚੱਲਦੀ ਹੈ ਜਿਵੇਂ ਮਾਂ-ਬਾਪ ਤੋਂ ਔਲਾਦ ਨੂੰ ਇਹ ਬਿਮਾਰੀ ਹੋ ਸਕਦੀ ਹੈ ਪਰ ਲੋਕ ਇਸ ਬਿਮਾਰੀ ਤੋਂ ਬੱਚਣ ਲਈ ਇਨਸੋਲੀਨ ਦੇ ਇੰਜੈਕਸ਼ਨ ਲਗਵਾਉਂਦੇ ਹਨ ਜਾਂ ਅੰਗਰੇਜ਼ੀ ਦਵਾਈ ਖਾਂਦੇ ਹਨ ਜੋ ਕਿ ਇਕ ਸਮੇਂ ਤੱਕ ਤਾਂ ਸ਼ੂਗਰ ਕੰਟਰੋਲ ਕਰ ਦਿੰਦੀ ਹੈ ਪਰ ਜੀਵਨ ਭਰ ਇਸ ਤੋਂ ਛੁਟਕਾਰਾ ਨਹੀਂ ਮਿਲ ਪਾਉਂਦਾ। ਇਸ ਕਾਰਨ ਸ਼ੂਗਰ ਮਰੀਜ਼ ਨੂੰ ਲੱਗੀ ਹੋਈ ਸੱਟ ਛੇਤੀ ਨਹੀਂ ਭਰਦੀ ਹੈ ਅਤੇ ਮਰੀਜ਼ ਨੂੰ ਖਾਣ-ਪੀਣ ਦਾ ਵੀ ਬਹੁਤ ਪਰਹੇਜ਼ ਕਰਨਾ ਪੈਂਦਾ ਹੈ ਪਰ ਆਯੂਰਵੈਦ ਵਲੋਂ ਮਰਦਾਨਾ ਕਮਜ਼ੋਰੀ ਅਤੇ ਸ਼ੂਗਰ ਦਾ ਸ਼ਰਤੀਆ ਇਲਾਜ ਸੰਭਵ ਹੈ। ਸ਼ਰਮਣ ਹੈਲਥਕੇਅਰ ਵਲੋਂ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਆਪਣੇ 60 ਸਾਲ ਦੇ ਤਜ਼ੁਰਬੇ 'ਚ ਅਜਿਹੀ ਆਯੂਰਵੈਦਿਕ ਦਵਾਈ ਬਣਾਈ ਹੈ ਜੋ ਕਿ ਤੁਹਾਡੇ ਬਲੱਡ ਸ਼ੂਗਰ ਅਤੇ ਮਰਦਾਨਾ ਕਮਜ਼ੋਰੀ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੀ ਹੈ ਅਤੇ ਇਸਦਾ ਕੋਈ ਨੁਕਸਾਨ ਵੀ ਨਹੀਂ ਹੋਵੇਗਾ।

ਨੋਟ— ਸ਼ੂਗਰ ਦੀ ਦਵਾਈ 8000/- ਰੁਪਏ ਮਹੀਨੇ ਦੀ ਕੀਮਤ 'ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਅਤੇ 7000/- ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ 'ਚ ਭਾਰ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਇਸ ਤੋਂ ਇਲਾਵਾ ਸ਼ਰਮਣ ਹੈਲਥਕੇਅਰ ਮਰਦਾਨਾ ਕਮਜ਼ੋਰੀ, ਮੋਟਾਪਾ, ਜੋੜਾਂ ਦਾ ਦਰਦ, ਨੀਲ ਸ਼ੁਕਰਾਣੂ, ਸਿਹਤ ਬਣਾਉਣ ਅਤੇ ਔਰਤਾਂ ਦੇ ਗੁਪਤ ਰੋਗ ਦੀ ਦਵਾਈ ਵੀ ਬਣਾਉਂਦੇ ਹਨ। ਜਿਸਦਾ 100% ਨਤੀਜਾ ਆਉਂਦਾ ਹੈ ਅਤੇ ਸ਼ਰਮਣ ਹੈਲਥਕੇਅਰ ਇਹ ਦਾਅਵਾ ਕਰਦੇ ਹਨ ਕਿ ਜੇ ਉਨ੍ਹਾਂ ਦੀ ਦਵਾਈ ਅਸਰ ਨਹੀਂ ਕਰਦੀ ਤਾਂ ਪੈਸੇ ਵਾਪਿਸ ਕੀਤੇ ਜਾਣਗੇ। ਸ਼ਰਮਣ ਹੈਲਥਕੇਅਰ ਦੇ ਭਾਰਤ, ਯੂ. ਕੇ., ਯੂ. ਐੱਸ. ਏੇ., ਕੈਨੇਡਾ, ਆਸਟ੍ਰੇਲੀਆ, ਦੁਬਈ, ਕਤਰ, ਫਰਾਂਸ, ਇਟਲੀ, ਸਿੰਗਾਪੁਰ ਆਦਿ 'ਚ 12,000 ਤੋਂ ਵੀ ਜ਼ਿਆਦਾ ਸੰਤੁਸ਼ਟ ਗ੍ਰਾਹਕ ਹਨ।  ਭਾਰਤ 'ਚ ਦਵਾਈ ਮੰਗਵਾਉਣ ਲਈ ਇਸ ਨੰਬਰ ਤੇ +91 98728-13954 ਅਤੇ ਭਾਰਤ ਤੋਂ ਬਾਹਰ ਮੰਗਵਾਉਣ ਲਈ +91 93177-70773 ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈਬਸਾਈਟ http://www.shramanhealthcare.com/  'ਤੇ ਜਾ ਕੇ ਸੰਪਰਕ ਕਰ ਸਕਦੇ ਹੋ। 


Anuradha

Content Editor

Related News