ਔਰਤ ਤੇ ਮਰਦ ਹਰ ਤਰ੍ਹਾਂ ਦੀ ਸਰੀਰਿਕ ਕਮਜ਼ੋਰੀ ਨੂੰ ਦੂਰ ਕਰਨ ਲਈ ਪੜ੍ਹੋ ਇਹ ਵੱਡੀ ਖ਼ਬਰ
Thursday, Mar 07, 2019 - 07:01 PM (IST)

ਜਲੰਧਰ (ਬਿਊਰੋ)— ਅੱਜਕਲ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਔਰਤ ਹੋਵੇ ਜਾਂ ਮਰਦ ਦੋਵਾਂ 'ਚ ਕਿਸੇ ਨਾ ਕਿਸੇ ਤਰ੍ਹਾਂ ਦੀ ਸਰੀਰਿਕ ਕਮਜ਼ੋਰੀ ਪਾਈ ਜਾਂਦੀ ਹੈ। ਸਰੀਰਿਕ ਕਮਜ਼ੋਰੀ ਦਾ ਸਭ ਤੋਂ ਵੱਡੇ ਕਾਰਨ ਸਮੇਂ ਅਨੁਸਾਰ ਨਾ ਖਾਣਾ, ਜ਼ਿਆਦਾ ਤਲਿਆ ਖਾਣਾ, ਖੱਟਾ-ਖਾਣਾ, ਮਿਲਾਵਟੀ ਭੋਜਨ, ਸਰੀਰਿਕ ਕਸਰਤ ਨਾ ਕਰਨਾ, ਹਾਰਮੋਨਜ਼ 'ਚ ਬਦਲਾਅ, ਨਸਾਂ 'ਚ ਕਮਜ਼ੋਰੀ ਆਉਣਾ, ਨਸ਼ਾ ਕਰਨਾ, ਬੀ. ਪੀ., ਸ਼ੂਗਰ, ਵਧਦੀ ਉਮਰ, ਜ਼ਿਆਦਾ ਅੰਗਰੇਜ਼ੀ ਦਵਾਈਆਂ ਖਾਣਾ ਆਦਿ ਹਨ। ਮਰਦਾਂ 'ਚ ਕਈ ਤਰ੍ਹਾਂ ਦੀ ਸਰੀਰਿਕ ਕਮਜ਼ੋਰੀ ਪਾਈ ਜਾਂਦੀ ਹੈ ਜਿਵੇਂ ਕਿ ਸ਼ੂਗਰ, ਮਰਦਾਨਾ ਕਮਜ਼ੋਰੀ, ਸਿਹਤ ਦਾ ਨਾ ਬਣਨਾ ਜਾਂ ਖਾਧਾ-ਪੀਤਾ ਨਾ ਲੱਗਣਾ, ਪੇਸ਼ਾਬ ਰੋਗ, ਮੋਟਾਪਾ, ਗਠੀਆ-ਜੋੜਾਂ ਦਾ ਦਰਦ, ਨਿਲ ਸ਼ੁਕਰਾਣੂ ਆਦਿ ਹਨ ਤੇ ਔਰਤਾਂ 'ਚ ਵੀ ਕਈ ਤਰ੍ਹਾਂ ਦੀ ਸਰੀਰਿਕ ਕਮਜ਼ੋਰੀ ਪਾਈ ਜਾਂਦੀ ਹੈ, ਜਿਵੇਂ ਕਿ ਉਨ੍ਹਾਂ ਦੇ ਗੁਪਤ ਰੋਗ, ਅੰਗਾਂ ਦਾ ਵਿਕਾਸ ਨਾ ਹੋਣਾ, ਮੋਟਾਪਾ ਆਦਿ। ਇਨ੍ਹਾਂ ਬੀਮਾਰੀਆਂ ਕਾਰਨ ਔਰਤ ਹੋਵੇ ਜਾਂ ਮਰਦ ਆਪਣਾ ਜੀਵਨ ਸੁੱਖ ਨਾਲ ਨਹੀਂ ਜੀਅ ਸਕਦੇ, ਜਿਸ ਕਾਰਨ ਉਨ੍ਹਾਂ ਨੂੰ ਵਿਆਹ ਕਰਵਾਉਣ ਤੋਂ ਘਬਰਾਹਟ ਹੁੰਦੀ ਹੈ ਜਾਂ ਦਿੱਕਤ ਆਉਂਦੀ ਹੈ ਜਾਂ ਜੀਵਨਸਾਥੀ/ਫਰੈਂਡ ਅੱਗੇ ਸ਼ਰਮਿੰਦਾ ਹੋਣਾ ਪੈਂਦਾ ਹੈ ਤੇ ਉਸ ਦਾ ਸਾਰਾ ਜੀਵਨ ਦੁੱਖ-ਤਕਲੀਫ਼ਾਂ 'ਚ ਹੀ ਨਿਕਲਦਾ ਹੈ।
ਸ਼ਰਮਣ ਹੈਲਥ ਕੇਅਰ ਨੇ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਇਨ੍ਹਾਂ ਸਾਰੀਆਂ ਬੀਮਾਰੀਆਂ ਦੀ ਅਸਰਦਾਰ ਆਯੁਰਵੈਦਿਕ ਦਵਾਈ ਬਣਾਈ ਹੈ, ਜਿਸ ਦਾ 100 ਫੀਸਦੀ ਨਤੀਜਾ ਮਿਲਦਾ ਹੈ ਤੇ ਕੋਈ ਵੀ ਸਾਈਡ ਇਫੈਕਟ ਨਹੀਂ ਤੇ ਨਾਲ ਹੀ ਇਹ ਦਾਅਵਾ ਵੀ ਕਰਦੇ ਹਨ ਕਿ ਜੇ ਉਨ੍ਹਾਂ ਦੀ ਦਵਾਈ ਅਸਰ ਨਹੀਂ ਕਰਦੀ ਤਾਂ ਪੈਸੇ ਵਾਪਸ। ਸ਼ਰਮਣ ਹੈਲਥ ਕੇਅਰ ਇਕ ਮਾਨਤਾ ਪ੍ਰਾਪਤ ਐਕਸਪੋਰਟਰ ਹਨ, ਜੋ ਕਿ ਦੁਨੀਆ ਦੇ ਹਰ ਮੁਲਕ 'ਚ ਦਵਾਈ ਭੇਜ ਸਕਦੇ ਹਨ। ਸ਼ਰਮਣ ਹੈਲਥ ਕੇਅਰ ਦੇ ਭਾਰਤ, ਯੂ. ਕੇ., ਯੂ. ਐੱਸ. ਏੇ., ਯੂਰਪ, ਕੈਨੇਡਾ, ਆਸਟ੍ਰੇਲੀਆ, ਦੁਬਈ, ਕਤਰ, ਫਰਾਂਸ, ਇਟਲੀ ਤੇ ਸਿੰਗਾਪੁਰ ਵਰਗਿਆਂ ਦੁਨੀਆ ਭਰ ਦੇ ਦੇਸ਼ਾਂ 'ਚ 12 ਹਜ਼ਾਰ ਤੋਂ ਵੀ ਜ਼ਿਆਦਾ ਸੰਤੁਸ਼ਟ ਗਾਹਕ ਹਨ ਤੇ ਤੁਸੀਂ ਵੀ ਇਨ੍ਹਾਂ ਦੀ ਸਲਾਹ ਲਓ ਤੇ ਖੁਸ਼ਹਾਲ ਤੇ ਤੰਦਰੁਸਤ ਜੀਵਨ ਜੀਓ।
ਨੋਟ— ਸ਼ਰਮਣ ਹੈਲਥ ਕੇਅਰ ਦੀ ਮਰਦਾਨਾ ਕਮਜ਼ੋਰੀ ਦੀ ਦਵਾਈ ਲੈਣ 'ਤੇ 60 ਸਾਲ ਦਾ ਬਜ਼ੁਰਗ ਵੀ 30 ਸਾਲ ਜਿੰਨਾ ਫੁਰਤੀਲਾ ਮਹਿਸੂਸ ਕਰਦਾ ਹੈ। ਸ਼ਰਮਣ ਹੈਲਥ ਕੇਅਰ ਦੀ 7,000 ਰੁਪਏ ਦੀ ਮਹੀਨੇ ਦੀ ਦਵਾਈ 'ਚ 4 ਤੋਂ 7 ਕਿਲੋ ਵਜ਼ਨ ਵਧਾਓ ਜਾਂ ਵਜ਼ਨ ਘਟਾਓ ਤੇ ਜੋੜਾਂ ਦੇ ਦਰਦ ਤੋਂ ਰਾਹਤ ਪਾਓ ਤੇ ਸ਼ੂਗਰ ਦੀ ਬੀਮਾਰੀ ਦੀ ਦਵਾਈ ਦਾ ਮੁੱਲ 8,000 ਰੁਪਏ ਮਹੀਨਾ ਹੈ। ਅਸਰ ਨਹੀਂ ਤਾਂ ਪੈਸੇ ਵਾਪਸ। ਭਾਰਤ 'ਚ ਦਵਾਈ ਮੰਗਵਾਉਣ ਲਈ ਇਸ ਨੰਬਰ ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ਨੰਬਰ 'ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ http://www.shramanhealthcare.com/ 'ਤੇ ਕਲਿਕ ਕਰੋ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
