ਕੈਨੇਡਾ 'ਚ ਕਾਰਾਂ ਚੋਰੀ ਕਰਨ ਵਾਲੇ ਇਨ੍ਹਾਂ ਪੰਜਾਬੀਆਂ ਨੇ ਚਾੜ੍ਹਿਆ ਚੰਨ, ਵੇਖੋ ਪੂਰੀ ਸੂਚੀ

Saturday, Apr 29, 2023 - 10:46 AM (IST)

ਕੈਨੇਡਾ 'ਚ ਕਾਰਾਂ ਚੋਰੀ ਕਰਨ ਵਾਲੇ ਇਨ੍ਹਾਂ ਪੰਜਾਬੀਆਂ ਨੇ ਚਾੜ੍ਹਿਆ ਚੰਨ, ਵੇਖੋ ਪੂਰੀ ਸੂਚੀ

ਟੋਰਾਂਟੋ- ਟੋਰਾਂਟੋ ਪੁਲਸ ਨੇ ਸ਼ਹਿਰ ਦੇ ਪੱਛਮ ਵਿੱਚ ਕਾਰਾਂ ਚੋਰੀ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ 500 ਤੋਂ ਵੱਧ ਵਾਹਨ ਬਰਾਮਦ ਕੀਤੇ ਹਨ ਅਤੇ 119 ਲੋਕਾਂ 'ਤੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਵੀ ਸ਼ਾਮਲ ਹਨ। ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਟੋਰਾਂਟੋ ਦੇ ਪੁਲਸ ਮੁਖੀ ਮਾਈਰਨ ਡੇਮਕੀਵ ਨੇ ਕਿਹਾ ਕਿ ਫੋਰਸ ਨੇ ਸ਼ਹਿਰ ਵਿੱਚ ਵਾਹਨ ਚੋਰੀ ਦੇ ਵੱਧ ਰਹੇ ਮੁੱਦੇ ਨੂੰ ਹੱਲ ਕਰਨ ਲਈ ਨਵੰਬਰ 2022 ਵਿੱਚ ਪ੍ਰੋਜੈਕਟ ਸਟੈਲੀਅਨ ਦੀ ਸ਼ੁਰੂਆਤ ਕੀਤੀ ਸੀ। ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 119 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ 'ਤੇ 314 ਅਪਰਾਧਿਕ ਦੋਸ਼ ਲਗਾਏ ਗਏ ਹਨ। ਟੋਰਾਂਟੋ ਪੁਲਸ ਦੇ ਐੱਸ.ਪੀ. ਰੌਨ ਟੈਵਰਨਰ ਨੇ ਕਿਹਾ ਕਿ 11 ਅਪ੍ਰੈਲ ਤੱਕ 27 ਮਿਲੀਅਨ ਡਾਲਰ ਤੋਂ ਵੱਧ ਦੇ 556 ਚੋਰੀ ਹੋਏ ਵਾਹਨ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ: ਭਾਰਤੀ ਡਰਾਈਵਰ ਨਾਲ ਨਸਲੀ ਵਿਤਕਰਾ, ਸਮਰਥਨ 'ਚ ਆਏ ਆਸਟ੍ਰੇਲੀਆ ਦੇ 11 ਸਾਲਾ ਬੱਚੇ ਨੇ ਜਿੱਤਿਆ ਲੋਕਾਂ ਦਾ ਦਿਲ

ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬੀਆਂ ਨੇ ਨਾਂਵਾਂ ਦੀ ਸੂਚੀ 

  • ਕੈਲੇਡਨ ਦੇ 47 ਸਾਲਾ ਨਿਰਮਲ ਢਿੱਲੋਂ
  • ਵੁੱਡਬ੍ਰਿਜ ਦੇ 40 ਸਾਲਾ ਸੁਖਵਿੰਦਰ ਗਿੱਲ
  • ਬਰੈਂਪਟਨ ਦੇ 40 ਸਾਲਾ ਜਗਜੀਤ ਭਿੰਦਰ
  • ਟੋਰਾਂਟੋ ਦੇ 50 ਸਾਲਾ ਇਕਬਾਲ ਹੇਅਰ
  • ਬਰੈਂਪਟਨ ਦੇ 38 ਸਾਲਾ ਪਰਦੀਪ ਗਰੇਵਾਲ
  • ਟੋਰਾਂਟੋ ਦੇ 31 ਸਾਲਾ ਜਿਤੇਨ ਪਟੇਲ
  • 32 ਸਾਲਾ ਵਰਿੰਦਰ ਕੈਲਾ, ਕੋਈ ਪੱਕਾ ਪਤਾ ਨਹੀਂ
  • ਬਰੈਂਪਟਨ ਦੇ 26 ਸਾਲਾ ਗੁਰਵੀਨ ਰਣੌਤ
  • ਮਿਸੀਸਾਗਾ ਦੇ 29 ਸਾਲਾ ਰਮਨਪ੍ਰੀਤ ਸਿੰਘ
  • ਬਰੈਂਪਟਨ ਦੇ 45 ਸਾਲਾ ਸੁੱਚਾ ਚੌਹਾਨ
  • 23 ਸਾਲਾ ਗਗਨਦੀਪ ਸਿੰਘ, ਕੋਈ ਪੱਕਾ ਪਤਾ ਨਹੀਂ
  • ਬਰੈਂਪਟਨ ਦੇ 36 ਸਾਲਾ ਸੰਦੀਪ ਤੱਖਰ
  • 29 ਸਾਲਾ ਸਤਵਿੰਦਰ ਗਰੇਵਾਲ, ਕੋਈ ਪੱਕਾ ਪਤਾ ਨਹੀਂ
  • ਬਰੈਂਪਟਨ ਦੇ 25 ਸਾਲਾ ਪ੍ਰਿੰਸਦੀਪ ਸਿੰਘ
  • 32 ਸਾਲਾ ਵਰਿੰਦਰ ਕੈਲਾ, ਕੋਈ ਪੱਕਾ ਪਤਾ ਨਹੀਂ
  • ਕੈਂਬਰਿਜ ਦੇ 28 ਸਾਲਾ ਅੰਮ੍ਰਿਤ ਕਲੇਰ
  • 23 ਸਾਲਾ ਅਜੈ ਕੁਮਾਰ
  • ਟੋਰਾਂਟੋ ਦੇ 58 ਸਾਲਾ ਖੇਮਨਾਥ ਸਿੰਘ
  • ਬਰੈਂਪਟਨ ਦੇ 21 ਸਾਲਾ ਸਟੀਵਨ ਸਿੰਘ
  • 26 ਸਾਲਾ ਇੰਕਲਾਬ ਸਿੰਘ, ਕੋਈ ਪੱਕਾ ਪਤਾ ਨਹੀਂ
  • 35 ਸਾਲਾ ਹਰਪ੍ਰੀਤ ਸਿੰਘ, ਕੋਈ ਪੱਕਾ ਪਤਾ ਨਹੀਂ
  • ਬਰੈਂਪਟਨ ਦੇ 36 ਸਾਲਾ ਮਨਪ੍ਰੀਤ ਗਿੱਲ
  • ਮਿਸੀਸਾਗਾ ਦੇ 44 ਸਾਲਾ ਮਨਦੀਪ ਐੱਸ. ਤੂਰ
  • 23 ਸਾਲਾ ਦਿਲਪ੍ਰੀਤ ਸਿੰਘ, ਕੋਈ ਪੱਕਾ ਪਤਾ ਨਹੀਂ
  • ਬਰੈਂਪਟਨ ਦੇ 33 ਸਾਲਾ ਤ੍ਰਿਦੇਵ ਵਰਮਾ
  • 31 ਸਾਲਾ ਜੋਗਾ ਸਿੰਘ, ਕੋਈ ਪੱਕਾ ਪਤਾ ਨਹੀਂ
  • ਬਰੈਂਪਟਨ ਦੇ 32 ਸਾਲਾ ਦਿਲਪ੍ਰੀਤ ਸੈਣੀ
  • ਬਰੈਂਪਟਨ ਦੇ 25 ਸਾਲਾ ਪ੍ਰਿੰਸਦੀਪ ਸਿੰਘ
  • ਬਰੈਂਪਟਨ ਦੇ 37 ਸਾਲਾ ਮਨਪ੍ਰੀਤ ਗਿੱਲ
  • 22 ਸਾਲਾ ਗੌਰਵਦੀਪ ਸਿੰਘ, ਕੋਈ ਪੱਕਾ ਪਤਾ ਨਹੀਂ
  • ਮਿਸੀਸਾਗਾ ਦੇ 25 ਸਾਲਾ ਜਸਦੀਪ ਜੰਡਾ
  • ਬਰੈਂਪਟਨ ਦੇ 28 ਸਾਲਾ ਹਰਸ਼ਦੀਪ ਸਿੰਘ
  • ਬਰੈਂਪਟਨ ਦੇ 27 ਸਾਲਾ ਰਵੀ ਸਿੰਘ
  • ਬਾਰੈਂਪਟਨ ਦੇ 27 ਸਾਲਾ ਨਵਜੋਤ ਸਿੰਘ
  • ਨਿਆਗਰਾ ਫਾਲਸ ਦੇ 24 ਸਾਲਾ ਦਿਲਜੋਤ ਢਿੱਲੋਂ
  • 42 ਸਾਲਾ ਸੁਨੀਲ ਮਸੂਨ, ਕੋਈ ਪੱਕਾ ਪਤਾ ਨਹੀਂ
  • ਟੋਰਾਂਟੋ ਦੇ 42 ਸਾਲਾ ਸੁਖਵਿੰਦਰ ਸਿੰਘ
  • ਟੋਰਾਂਟੋ ਦੇ 23 ਸਾਲਾ ਆਲਮਬੀਰ ਸਿੰਘ
  • 18 ਸਾਲਾ ਜਸਰਾਜ ਬਰਾੜ, ਕੋਈ ਪੱਕਾ ਪਤਾ ਨਹੀਂ
  • 18 ਸਾਲਾ ਮਹਿਕਸ਼ ਸੋਹਲ, ਕੋਈ ਪੱਕਾ ਪਤਾ ਨਹੀਂ
  • ਬਰੈਂਪਟਨ ਦੇ 19 ਸਾਲਾ ਅਮਨਜੋਤ ਸੰਧੂ 
  • ਬਰੈਂਪਟਨ ਦੇ 36 ਸਾਲਾ ਮਨਪ੍ਰੀਤ ਗਿੱਲ
  • 25 ਸਾਲਾ ਜਸਦੀਪ ਸਿੰਘ, ਕੋਈ ਪੱਕਾ ਪਤਾ ਨਹੀਂ

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀਆਂ ਦੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼, 27 ਮਿਲੀਅਨ ਡਾਲਰ ਦੇ 556 ਵਾਹਨ ਬਰਾਮਦ


author

cherry

Content Editor

Related News