ਇਹ ਹਨ ਦੁਨੀਆ ਦੀਆਂ 10 ਸਭ ਤੋਂ ਖੂਬਸੂਰਤ ਔਰਤਾਂ, ਵਿਗਿਆਨ ਨੇ ਲਾਈ ਮੋਹਰ

Tuesday, Jan 28, 2020 - 05:42 PM (IST)

ਇਹ ਹਨ ਦੁਨੀਆ ਦੀਆਂ 10 ਸਭ ਤੋਂ ਖੂਬਸੂਰਤ ਔਰਤਾਂ, ਵਿਗਿਆਨ ਨੇ ਲਾਈ ਮੋਹਰ

ਵਾਸ਼ਿੰਗਟਨ- ਗਿਨੀਜ਼ ਬੁਕ ਆਫ ਵਰਲਡ ਰਿਕਾਰਡ ਤੇ ਫੋਬਸ ਜਿਹੇ ਸੰਗਠਨ ਦੁਨੀਆ ਦੇ ਸਭ ਤੋਂ ਬਿਹਤਰ ਵਿਕਲਪਾਂ ਨੂੰ ਚੁਣ ਕੇ ਚੋਟੀ ਦੇ 10 ਦੀ ਸੂਚੀ ਬਣਾਉਂਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਸੰਸਥਾਨ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਮਹਿਲਾਵਾਂ ਦੀ ਸੂਚੀ ਬਣਾਉਣ ਵੇਲੇ ਸੁਸਤ ਕਿਉਂ ਪੈ ਜਾਂਦੇ ਹਨ। ਅਸਲ ਵਿਚ ਇਨਸਾਨ ਦੀ ਖੂਬਸੂਰਤੀ ਦਾ ਮੁਲਾਂਕਣ ਕਰਨਾ ਆਸਾਨ ਕੰਮ ਨਹੀਂ ਹੈ। ਇਸ ਵਿਚ ਸਭ ਤੋਂ ਪਹਿਲਾ ਸਵਾਲ ਇਹ ਹੀ ਖੜ੍ਹਾ ਹੁੰਦਾ ਹੈ ਕਿ ਕਿਸੇ ਦੀ ਖੂਬਸੂਰਤੀ ਨੂੰ ਕਿਵੇਂ ਮਾਪਿਆ ਜਾਵੇ।

ਲੰਡਨ ਦੇ ਸੈਂਟਰ ਫਾਰ ਐਡਵਾਂਸਡ ਫੇਸ਼ੀਅਲ ਕਾਸਮੈਟਿਕ ਐਂਡ ਪਲਾਸਟਿਕ ਸਰਜਰੀ ਦੀ ਐਮ.ਡੀ. ਜੂਲੀਅਨ ਡੀ ਸਿਲਵਾ ਨੇ ਇਸ ਉਲਝਣ ਨੂੰ ਸੁਲਝਾਉਣ ਦੀ ਫਾਰਮੁਲਾ ਇਜਾਦ ਕਰ ਲਿਆ ਹੈ। ਫਾਈ ਅਨੁਪਾਤ ਇਕ ਗ੍ਰੀਫ ਕਾਂਸੈਪਟ ਹੈ। ਇਸ ਵਿਚ ਕੰਪਿਊਟਰਾਈਜ਼ਡ ਫੇਸ਼ੀਅਲ ਮੈਪਿੰਗ ਦੇ ਰਾਹੀਂ ਬਿਹਤਰੀਨ ਚਿਹਰੇ ਦੇ ਅਨੁਪਾਤ ਬਾਰੇ ਪਤਾ ਲਾਇਆ ਜਾ ਸਕਦਾ ਹੈ ਤੇ ਖੂਬਸੂਰਤੀ ਤੈਅ ਕੀਤੀ ਜਾ ਸਕਦੀ ਹੈ।

ਜੂਲੀਅਨ ਨੇ ਇਸ ਨੂੰ 'ਗੋਲਡਨ ਰੇਸ਼ੋ ਸਕੋਰਸ' ਨਾਂ ਦਿੱਤਾ ਹੈ, ਜੋ ਚਿਹਰੇ ਦੇ ਅਨੁਪਾਤ ਦੇ ਰਾਹੀਂ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਔਰਤਾਂ ਬਾਰੇ ਦੱਸੇਗਾ। ਆਓ ਜਾਣਦੇ ਹਾਂ ਇਸ ਅਨੁਪਾਤ 'ਤੇ ਆਧਾਰਿਤ ਦੁਨੀਆ ਦੀਆਂ 10 ਸਭ ਤੋਂ ਖੂਬਸੂਰਤ ਔਰਤਾਂ ਬਾਰੇ।

10. ਬ੍ਰਿਟਿਸ਼ ਮਾਡਲ, ਅਦਾਕਾਰਾ ਤੇ ਸਿੰਗਰ ਕਾਰਾ ਡੇਲੇਵਿੰਗਨੇ (89.99 ਫੀਸਦੀ ਅੰਕ)

PunjabKesari

9. ਅਮਰੀਕੀ ਸਿੰਗਰ ਕੈਟੀ ਪੇਰੀ (90.08 ਫੀਸਦੀ)

PunjabKesari

8. ਅਮਰੀਕੀ ਅਦਾਕਾਰਾ ਨਤਾਲੀ ਪੋਰਟਮੈਨ (90.51 ਫੀਸਦੀ)

PunjabKesari

7. ਅਮਰੀਕੀ ਅਦਾਕਾਰਾ ਸਕਾਰਲੈਟ ਜਾਨਸਨ (90.91 ਫੀਸਦੀ)

PunjabKesari

6. ਬ੍ਰਿਟਿਸ਼ ਮਾਡਲ ਤੇ ਬਿਜ਼ਨੈਸ ਵੂਮਨ ਕੇਟ ਮਾਸ (91.05 ਫੀਸਦੀ)

PunjabKesari

5. ਅਮਰੀਕੀ ਸਿੰਗਰ ਟੇਲਰ ਸਵਿਫਟ (91.64 ਫੀਸਦੀ)

PunjabKesari

4. ਅਮਰੀਕੀ ਸਿੰਗਰ ਏਰੀਆਨਾ ਗ੍ਰਾਂਡੇ (91.81 ਫੀਸਦੀ)

PunjabKesari

3. ਅਮਰੀਕੀ ਮਾਡਲ, ਅਦਾਕਾਰਾ ਐਂਬਰ ਹਰਡ (91.85 ਫੀਸਦੀ)

PunjabKesari

2. ਅਮਰੀਕੀ ਸਿੰਗਰ ਬਿਓਂਸ (91.44 ਫੀਸਦੀ)

PunjabKesari

1. ਅਮਰੀਕੀ ਮਾਡਲ ਬੇਲਾ ਹਦੀਦ (94.35 ਫੀਸਦੀ)

PunjabKesari


author

Baljit Singh

Content Editor

Related News