ਈਰਾਨ ਸੰਕਟ ''ਤੇ ਗੱਲਬਾਤ ਲਈ ਸਾਊਦੀ ਪਹੁੰਚੇ ਪੋਂਪਿਓ

06/24/2019 1:54:44 PM

ਰਿਆਦ (ਭਾਸ਼ਾ)— ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਸੋਮਵਾਰ ਨੂੰ ਸਾਊਦੀ ਅਰਬ ਪਹੁੰਚੇ। ਇੱਥੇ ਪੋਂਪਿਓ ਆਪਣੇ ਕਰੀਬੀ ਸਹਿਯੋਗੀ ਨਾਲ ਈਰਾਨ ਸੰਕਟ 'ਤੇ ਗੱਲਬਾਤ ਕਰਨਗੇ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਪੋਂਪਿਓ ਦੀ ਸ਼ਾਹ ਸਲਮਾਨ ਅਤੇ ਸ਼ਹਿਜਾਦਾ ਮੁਹੰਮਦ ਬਿਨ ਸਲਮਾਨ ਨਾਲ ਵੀ ਮਿਲਣ ਦੀ ਸੰਭਾਵਨਾ ਹੈ।

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿਚ ਉਹ ਸੰਯੁਕਤ ਅਰਬ ਅਮੀਰਾਤ ਲਈ ਰਵਾਨਾ ਹੋਣਗੇ।

 

 


Vandana

Content Editor

Related News