ਸਵੀਡਨ ''ਚ ਜਹਾਜ਼ ਹਾਦਸੇ ਦਾ ਸ਼ਿਕਾਰ, 9 ਲੋਕਾਂ ਦੀ ਮੌਤ

07/14/2019 11:05:18 PM

ਸਟਾਕਹੋਮ - ਸਵੀਡਨ ਦੇ ਉੱਤਰ-ਪੱਛਮੀ ਹਿੱਸੇ 'ਚ ਇਕ ਛੋਟਾ ਜਹਾਜ਼ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ, ਜਿਸ 'ਚ 9 ਲੋਕਾਂ ਦੀ ਮੌਤ ਹੋ ਗਈ। ਇਸ ਜਹਾਜ਼ ਦਾ ਇਸਤੇਮਾਲ ਸੈਰ-ਸਪਾਟਾ ਕਰਾਉਣ ਲਈ ਕੀਤੀ ਜਾਂਦਾ ਹੈ।
ਵਾਸਟਬੋਟਨ ਖੇਤਰ ਦੀ ਬੁਲਾਰੀ ਗੈਬ੍ਰਿਇਲਾ ਬੈਂਡਲਿੰਗ ਨੇ ਆਖਿਆ ਕਿ ਜਹਾਜ਼ 'ਚ ਸਵਾਰ 9 ਲੋਕਾਂ ਦੀ ਮੌਤ ਹੋ ਗਈ। ਸਵੀਡਿਸ਼ ਮੀਡੀਆ ਮੁਤਾਬਕ ਜਹਾਜ਼ 'ਪੈਰਾਸ਼ੂਟ ਜੰਪ' ਲਈ ਇਨਾਂ ਲੋਕਾਂ ਨੂੰ ਲੈ ਕੇ ਜਾ ਰਿਹਾ ਸੀ ਪਰ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿੱਪਸ ਏਅਰੋ ਜੀ. ਏ-8 ਏਅਰਵੈਨ ਨਾਂ ਦਾ ਇਹ ਜਹਾਜ਼ ਦੁਪਹਿਰ ਕਰੀਬ 2 ਵਜੇ ਹਾਦਸਾਗ੍ਰਸਤ ਹੋਇਆ।


Khushdeep Jassi

Content Editor

Related News