ਸਪੇਨ ’ਚ ਹੜਤਾਲ ’ਤੇ ਗਏ ਪਾਇਲਟ, 37 ਉਡਾਣਾਂ ਹੋਈਆਂ ਰੱਦ

12/28/2022 9:59:48 PM

ਮੈਡ੍ਰਿਡ (ਯੂ. ਐੱਨ. ਆਈ.) : ਸਪੇਨ 'ਚ ਸੇਪਲਾ ਯੂਨੀਅਨ ਦੇ ਪਾਇਲਟਾਂ ਦੇ ਹੜਤਾਲ ’ਤੇ ਜਾਣ ਨਾਲ ਏਅਰਲਾਈਨ ਏਅਰ ਨੋਸਟ੍ਰਮ ਨੇ 37 ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਕ ਏਜੰਸੀ ਨੇ ਦੱਸਿਆ ਕਿ ਪਾਇਲਟਾਂ ਦੀ ਹੜਤਾਲ 29 ਅਤੇ 30 ਦਸੰਬਰ, 2 ਅਤੇ 3 ਜਨਵਰੀ ਨੂੰ ਜਾਰੀ ਰਹੇਗੀ। ਜਿਸਦੇ ਕਾਰਨ ਏਅਰਲਾਈਨ ਏਅਰ ਨੋਸਟ੍ਰਮ ਨੇ ਕੁਲ 289 ਉਡਾਣਾਂ ਰੱਦ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ : ਹਲਕਾਉਣ ਦੀ ਬੀਮਾਰੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਰਿਪੋਰਟ ਮੁਤਾਬਕ, ਜਿਨ੍ਹਾਂ ਯਾਤਰੀਆਂ ਨੇ ਪਹਿਲਾਂ ਹੀ ਉਡਾਣਾਂ ਦੀਆਂ ਟਿਕਟਾਂ ਖਰੀਦ ਲਈਆਂ ਹਨ, ਉਹ ਸੀਟ ਮੁਹੱਈਆ ਹੋਣ ’ਤੇ ਪੂਰਨ ਵਾਪਸੀ ਅਤੇ ਉਸੇ ਸ਼੍ਰੇਣੀ ਦੇ ਮੁਫ਼ਤ ਟਿਕਟ ਦੀ ਮੰਗ ਕਰ ਸਕਦੇ ਹਨ।


Mandeep Singh

Content Editor

Related News