ਪਾਕਿ ਦੀ ਚੋਟੀ ਦੀ ਅਦਾਲਤ ਨੇ 290 ਅੱਤਵਾਦੀਆਂ ਨੂੰ ਰਿਹਾਅ ਕਰਨ ਤੋਂ ਰੋਕਿਆ

Wednesday, May 13, 2020 - 10:43 PM (IST)

ਪਾਕਿ ਦੀ ਚੋਟੀ ਦੀ ਅਦਾਲਤ ਨੇ 290 ਅੱਤਵਾਦੀਆਂ ਨੂੰ ਰਿਹਾਅ ਕਰਨ ਤੋਂ ਰੋਕਿਆ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਫੌਜੀ ਅਦਾਲਤਾਂ ਤੋਂ ਦੋਸ਼ੀ ਕਰਾਰ ਦਿੱਤੇ ਗਏ ਲਗਭਗ 300 ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦੇ ਫੈਸਲੇ ਨੂੰ ਬੁੱਧਵਾਰ ਨੂੰ ਹਾਈ ਕੋਰਟ ਨੇ ਰੋਕ ਦਿੱਤਾ। ਪੇਸ਼ਾਵਰ ਹਾਈ ਕੋਰਟ ਦੀ ਇਕ ਬੈਂਚ 2014 ਦੇ ਪੇਸ਼ਾਵਰ ਸਕੂਲ ਹਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ 290 ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਦੀ ਅਪੀਲ 'ਤੇ ਵਿਚਾਰ ਕਰ ਰਹੀ ਹੈ, ਜੋ ਉਨ੍ਹਾਂ ਨੂੰ ਫੌਜੀ ਅਦਾਲਤਾਂ ਵਲੋਂ ਸੁਣਾਈ ਗਈ ਆਪਣੀ ਸਜ਼ਾ ਦੇ ਖਿਲਾਫ ਦਾਇਰ ਕੀਤੀ ਹੈ।


author

Sunny Mehra

Content Editor

Related News