NVIDIA ਦੇ ਸੀਈਓ ਜੇਨਸਨ ਹੁਆਂਗ ਨੇ ਦਿੱਤਾ ਅਸਤੀਫ਼ਾ! ਚੀਨੀ ਗਰਲਫ਼ਰੈਂਡ ''ਤੇ ''ਜਾਸੂਸ'' ਹੋਣ ਦੇ ਲੱਗੇ ਦੋਸ਼
Thursday, Nov 12, 2026 - 07:36 PM (IST)
ਇੰਟਰਨੈਸ਼ਨਲ ਡੈਸਕ : ਦੁਨੀਆ ਦੀ ਪ੍ਰਮੁੱਖ ਟੈਕਨੋਲੋਜੀ ਕੰਪਨੀ NVIDIA ਦੇ ਸੀਈਓ ਜੇਨਸਨ ਹੁਆਂਗ ਨੇ ਆਪਣੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦੇ ਦਿੱਤਾ ਹੈ। ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਚੀਨੀ ਗਰਲਫ਼ਰੈਂਡ 'ਤੇ ਜਾਸੂਸੀ ਦੇ ਦੋਸ਼ ਲੱਗਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਕੰਪਨੀ ਵੱਲੋਂ ਅਧਿਕਾਰਤ ਪੁਸ਼ਟੀ NVIDIA ਕਾਰਪੋਰੇਸ਼ਨ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਵਿੱਚ ਇਸ ਅਸਤੀਫ਼ੇ ਦੀ ਪੁਸ਼ਟੀ ਕੀਤੀ ਗਈ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਜੇਨਸਨ ਹੁਆਂਗ ਨੇ ਕੰਪਨੀ ਦੇ ਪ੍ਰੈਜ਼ੀਡੈਂਟ, ਸੀਈਓ ਅਤੇ ਬੋਰਡ ਮੈਂਬਰ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।
जेनसेन हुआंग ने एनवीडिया के अध्यक्ष, CEO और बोर्ड सदस्य के पदों से तत्काल प्रभाव से इस्तीफा दे दिया है: रॉयटर्स https://t.co/eMmB2lCxps
— ANI_HindiNews (@AHindinews) November 12, 2026
