ਚੀਨ ਨਾਲ ਉੱਤਰੀ ਕੋਰੀਆ ਦੀ ਦੋਸਤੀ ਰਹੇਗੀ ਕਾਇਮ : ਕਿਮ

06/20/2018 11:57:01 PM

ਬੀਜਿੰਗ — ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਨੇ ਕਿਹਾ ਹੈ ਕਿ ਚੀਨ ਨਾਲ ਉੱਤਰੀ ਕੋਰੀਆ ਦੀ ਦੋਸਤੀ ਕਾਇਮ ਰਹੇਗੀ। ਇਸ ਸਾਲ ਆਪਣੀ ਤੀਜੀ ਚੀਨ ਯਾਤਰਾ ਖਤਮ ਕਰਨ ਪਿੱਛੋਂ ਕਿਮ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀ ਦੋਸਤੀ ਕਦੇ ਵੀ ਨਹੀਂ ਟੁਟੇਗੀ। ਇਹ ਲਗਾਤਾਰ ਚਲਦੀ ਰਹੇਗੀ। 12 ਜੂਨ ਨੂੰ ਕਿਮ ਦੀ ਟਰੰਪ ਨਾਲ ਸਿੰਗਾਪੁਰ ਵਿਚ ਹੋਈ ਗੱਲਬਾਤ ਸਮੇਂ ਚੀਨ ਨੇ ਕਿਮ ਨੂੰ ਵਿਸ਼ੇਸ਼ ਹਵਾਈ ਜਹਾਜ਼ ਮੁਹੱਈਆ ਕਰਵਾਇਆ ਸੀ।


Related News