ਡੇਵਿਡ ਬੇਕਰ, ਡੇਮਿਸ ਹੈਸਾਬਿਸ ਤੇ ਜੌਨ ਜੰਪਰ ਨੂੰ ਮਿਲੇਗਾ ਕੈਮਿਸਟਰੀ ਦਾ ਨੋਬਲ ਪੁਰਸਕਾਰ
Wednesday, Oct 09, 2024 - 03:59 PM (IST)
ਸਟਾਕਹੋਮ (ਏਜੰਸੀ) : ਕੈਮਿਸਟਰੀ ਦਾ ਨੋਬਲ ਪੁਰਸਕਾਰ ਇਸ ਸਾਲ ਡੇਵਿਡ ਬੇਕਰ, ਡੇਮਿਸ ਹੈਸਾਬਿਸ ਅਤੇ ਜੌਨ ਜੰਪਰ ਨੂੰ ਪ੍ਰੋਟੀਨ ‘ਤੇ ਖੋਜ ਲਈ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਸ਼੍ਰੀਲੰਕਾ ਨੇ ਸੰਸਦੀ ਚੋਣਾਂ ਲਈ 8 ਦੇਸ਼ਾਂ ਦੇ ਆਬਜ਼ਰਵਰਾਂ ਨੂੰ ਦਿੱਤਾ ਸੱਦਾ
ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਦੇ ਸਕੱਤਰ ਜਨਰਲ ਹੈਂਸ ਏਲਗ੍ਰੇਨ ਨੇ ਬੁੱਧਵਾਰ ਨੂੰ ਉਨ੍ਹਾਂ ਦੇ ਨਾਵਾਂ ਦਾ ਐਲਾਨ ਕੀਤਾ। ਬੇਕਰ ਸੀਏਟਲ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ, ਜਦੋਂ ਕਿ ਹੈਸਾਬਿਸ ਅਤੇ ਜੰਪਰ ਲੰਡਨ ਵਿੱਚ ਗੂਗਲ ਡੀਪਮਾਈਂਡ ਵਿੱਚ ਕੰਮ ਕਰਦੇ ਹਨ।
ਇਹ ਵੀ ਪੜ੍ਹੇ: ਪਾਕਿਸਤਾਨ 'ਚ ਪੋਲੀਓ ਦੇ 4 ਨਵੇਂ ਮਾਮਲੇ ਆਏ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8