ਨਵੀਂ ਸਮੱਗਰੀ ਨਾਲ ਹਾਈਪਰਸੋਨਿਕ ਜਹਾਜ਼ ਤਿਆਰ ਕਰਨ ''ਚ ਮਿਲ ਸਕਦੀ ਹੈ ਮਦਦ

Thursday, Oct 12, 2017 - 01:08 AM (IST)

ਵਾਸ਼ਿੰਗਟਨ (ਭਾਸ਼ਾ)— ਵਿਗਿਆਨੀਆਂ ਨੇ ਇਕ ਹਲਕੀ ਜਿਹੀ ਸਮੱਗਰੀ ਦੀ ਪਛਾਣ ਕੀਤੀ ਹੈ, ਜੋ ਬਹੁਤ ਵੱਧ ਤਾਪਮਾਨ ਅਤੇ ਦਬਾਅ ਨੂੰ ਝੱਲ ਸਕਦੀ ਹੈ। ਇਹ ਖੋਜ ਧੁਨੀ ਦੀ ਰਫਤਾਰ ਤੋਂ 10 ਗੁਣਾ ਵੱਧ ਰਫਤਾਰ ਨਾਲ ਚੱਲਣ ਵਾਲੇ ਸੁਪਰਸੋਨਿਕ ਜਹਾਜ਼ ਦੇ ਵਿਕਾਸ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਹੈ। ਨਾਸਾ ਅਤੇ ਅਮਰੀਕਾ ਦੇ ਯੂਨੀਵਰਸਿਟੀ ਦੇ ਖੋਜਕਾਰਾਂ ਦੇ ਇਸ ਅਧਿਐਨ ਨਾਲ ਉਡਾਣਾਂ ਦੇ ਸਮੇਂ 'ਚ ਖਾਸ ਕਮੀ ਆ ਸਕਦੀ ਹੈ।


Related News