ਫਰਾਂਸ ''ਚ ਮਰੀਨ ਪੇਨ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ''ਚ ਸਵੀਕਾਰ ਕੀਤੀ ਹਾਰ
Monday, Apr 25, 2022 - 12:56 AM (IST)
ਪੈਰਿਸ-ਫਰਾਂਸ ਦੇ ਸੱਜੇ ਪੱਖੀ ਨੇਤਾ ਮਰੀਨ ਲੇ ਪੇਨ ਨੇ ਐਤਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਹਾਰ ਸਵੀਕਾਰ ਕਰ ਲਈ ਅਤੇ ਮੌਜੂਦਾ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਜੇਤੂ ਮੰਨ ਲਿਆ। ਫਰਾਂਸ 'ਚ ਐਤਵਾਰ ਨੂੰ ਰਾਸ਼ਟਰਪਤੀ ਚੋਣਾਂ ਲਈ ਦੂਜੇ ਪੜਾਅ ਦੀ ਵੋਟਿੰਗ ਖ਼ਤਮ ਹੋਈ।
ਇਹ ਵੀ ਪੜ੍ਹੋ : ਦਿੱਲੀ : ਰੇਲਵੇ ਦੇ ਗੋਦਾਮ 'ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਪੇਨ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ 'ਚ ਉਨ੍ਹਾਂ ਦਾ ਬੇਮਿਸਾਲ ਪ੍ਰਦਰਸ਼ਨ 'ਆਪਣੇ ਆਪ 'ਚ ਇਕ ਸ਼ਾਨਦਾਰੀ ਜਿੱਤ' ਨੂੰ ਦਰਸ਼ਾਉਂਦਾ ਹੈ। ਫਰਾਂਸ ਦੀਆਂ ਵੱਖ-ਵੱਖ ਪੋਲਿੰਗ ਏਜੰਸੀਆਂ ਮੈਕਰੋਨ ਦੀ ਜਿੱਤ ਦਾ ਅੰਦਾਜ਼ਾ ਲੱਗਾ ਰਹੀਆਂ ਹਨ।
ਇਹ ਵੀ ਪੜ੍ਹੋ : ਨੇਪਾਲ : ਘਰ 'ਚ ਅੱਗ ਲੱਗਣ ਕਾਰਨ 4 ਬੱਚਿਆਂ ਦੀ ਹੋਈ ਮੌਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ