ਮਲੇਸ਼ੀਆ ਨੇ 8 ਸ਼ੱਕੀ ਅੱਤਵਾਦੀ ਗ੍ਰਿਫਤਾਰ ਕੀਤੇ

Sunday, Oct 07, 2018 - 03:03 AM (IST)

ਮਲੇਸ਼ੀਆ ਨੇ 8 ਸ਼ੱਕੀ ਅੱਤਵਾਦੀ ਗ੍ਰਿਫਤਾਰ ਕੀਤੇ

ਕੁਆਲਾਲੰਪੁਰ–ਮਲੇਸ਼ੀਆ ’ਚ ਪੁਲਸ ਨੇ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪਹੁੰਚਾਉਣ ਵਾਲੇ ਧਾਰਮਿਕ ਕੱਟੜਵਾਦ ਤੇ ਅੱਤਵਾਦ ਫੈਲਾਉਣ ਦੇ ਦੋਸ਼ ਹੇਠ 7 ਵਿਦੇਸ਼ੀਆਂ ਸਮੇਤ 8 ਸ਼ੱਕੀ ਅੱਤਵਾਦੀਆਂ ਨੂੰ ਸ਼ਨੀਵਾਰ ਗ੍ਰਿਫਤਾਰ ਕੀਤਾ। ਇਨ੍ਹਾਂ ’ਚੋਂ 5 ਵਿਅਕਤੀ ਯੂਰਪ ਦੇ ਇਕ ਦੇਸ਼ ਨਾਲ ਸਬੰਧਤ ਹਨ। ਇਕ ਅਮਰੀਕਾ ਦਾ ਹੈ ਤੇ ਇਕ ਮੱਧ ਪੂਰਬ ਦੇ ਇਕ ਦੇਸ਼ ਨਾਲ ਸਬੰਧਤ ਹੈ।


Related News