ਅਮਰੀਕਾ 'ਚ ਖਾਲਿਸਤਾਨੀ ਕਾਰਕੁਨ 'ਕਮਲ ਸਿੰਘ ਸੂਰਮਾ' ਕੋਕੀਨ ਦੀ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ

Saturday, May 18, 2024 - 11:39 AM (IST)

ਅਮਰੀਕਾ 'ਚ ਖਾਲਿਸਤਾਨੀ ਕਾਰਕੁਨ 'ਕਮਲ ਸਿੰਘ ਸੂਰਮਾ' ਕੋਕੀਨ ਦੀ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ

ਨਵੀਂ ਦਿੱਲੀ - ਖਾਲਿਸਤਾਨੀ ਕਾਰਕੁਨ 'ਕਮਲ ਸਿੰਘ ਸੂਰਮਾ' ਅਮਰੀਕਾ 'ਚ 1500000 ਡਾਲਰ ਦੀ ISI ਵੱਲੋਂ ਮੁਹੱਈਆ ਕਰਵਾਈ ਗਈ 50 ਕਿਲੋ ਕੋਕੀਨ ਦੀ ਤਸਕਰੀ ਕਰਦੇ ਹੋਏ ਰੰਗੇ ਹੱਥੀਂ ਫੜ੍ਹੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਵਲੋਂ ਕੀਤੀ ਜਾ ਰਹੀ ਛਾਪੇਮਾਰੀ ਦਰਮਿਆਨ ਫੜ੍ਹੇ ਜਾਣ ਤੋਂ ਬਾਅਦ, ਉਸ ਨੇ ਦੋ ਵਾਰ ਬੇਹੋਸ਼ ਹੋਣ ਦਾ ਬਹਾਨਾ ਕੀਤਾ। ਇਸ ਪੈਸੇ ਦੀ ਭਾਰਤ ਵਿਰੋਧੀ ਗਤੀਵਿਧੀਆਂ ਲਈ ਵਰਤੋਂ ਹੋਣ ਦੀ ਸੰਭਾਵਨਾ ਸੀ।


author

Harinder Kaur

Content Editor

Related News