ਜਾਧਵ ਨੂੰ ਮਿਲੇਗਾ ਅਪੀਲ ਦਾਇਰ ਕਰਨ ਦਾ ਅਧਿਕਾਰ, ਪਾਕਿ ਕਰੇਗਾ ਆਰਮੀ ਐਕਟ 'ਚ ਸੋਧ

Wednesday, Nov 13, 2019 - 01:59 PM (IST)

ਜਾਧਵ ਨੂੰ ਮਿਲੇਗਾ ਅਪੀਲ ਦਾਇਰ ਕਰਨ ਦਾ ਅਧਿਕਾਰ, ਪਾਕਿ ਕਰੇਗਾ ਆਰਮੀ ਐਕਟ 'ਚ ਸੋਧ

ਇਸਲਾਮਾਬਾਦ— ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਸ਼ਰਤ ਦੇ ਮੁਤਾਬਕ ਕੁਲਭੂਸ਼ਣ ਜਾਧਵ ਨੂੰ ਸਿਵਲ ਕੋਰਟ 'ਚ ਅਪੀਲ ਦਾਇਰ ਕਰਨ ਦੀ ਅਧਿਕਾਰ ਦੇਣ ਲਈ ਪਾਕਿਸਤਾਨ ਆਪਣੇ ਆਰਮੀ ਐਕਟ 'ਚ ਸੋਧ ਕਰ ਰਿਹਾ ਹੈ। ਪੱਤਰਕਾਰ ਏਜੰਸੀ ਏ.ਐੱਨ.ਆਈ. ਦੇ ਮੁਤਾਬਕ ਪਾਕਿਸਤਾਨੀ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਜਾਣਕਾਰੀ ਮੁਤਾਬਕ ਜਾਧਵ 'ਤੇ ਆਰਮੀ ਕੋਰਟ 'ਚ ਮੁਕੱਦਮਾ ਚਲਾਇਆ ਜਾ ਰਿਹਾ ਹੈ। ਆਰਮੀ ਐਕਟ ਦੇ ਤਹਿਤ ਅਜਿਹੇ ਵਿਅਕਤੀਆਂ ਜਾਂ ਸਮੂਹਾਂ ਨੂੰ ਸਿਵਲ ਕੋਰਟ 'ਚ ਅਪੀਲ ਕਰਨ ਦੀ ਆਗਿਆ ਨਹੀਂ ਹੁੰਦੀ ਹੈ ਪਰ ਕੁਲਭੂਸ਼ਣ ਜਾਧਵ ਲਈ ਇਕ ਵਿਸ਼ੇਸ਼ ਸੋਧ ਕੀਤੀ ਜਾ ਰਹੀ ਹੈ।


author

Baljit Singh

Content Editor

Related News