IHCL ਨੇ ਲੰਡਨ ''ਚ ਨਵਾਂ ''ਤਾਜ ਦਿ ਚੈਂਬਰਸ ਕਲੱਬ'' ਕੀਤਾ ਸ਼ੁਰੂ

Thursday, Sep 02, 2021 - 02:41 AM (IST)

IHCL ਨੇ ਲੰਡਨ ''ਚ ਨਵਾਂ ''ਤਾਜ ਦਿ ਚੈਂਬਰਸ ਕਲੱਬ'' ਕੀਤਾ ਸ਼ੁਰੂ

ਲੰਡਨ-ਇੰਡੀਅਨ ਹੋਟਲਸ ਕੰਪਨੀ ਲਿਮਟਿਡ (ਆਈ.ਐੱਚ.ਸੀ.ਐੱਲ.) ਨੇ ਆਪਣੇ ਵਿਆਪਕ ਵਿਸ਼ਵਵਿਆਪੀ ਮੁਹਿੰਮ ਦੇ ਹਿੱਸੇ ਦੇ ਰੂਪ 'ਚ ਲੰਡਨ 'ਚ ਆਪਣਾ ਨਵਾਂ ਮੈਂਬਰਸ਼ਿਪ ਕਲੱਬ 'ਤਾਜ ਦਿ ਚੈਂਬਰਸ' ਸ਼ੁਰੂ ਕੀਤਾ ਹੈ। ਆਈ.ਐੱਚ.ਸੀ.ਐੱਲ. ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਪ੍ਰਧਾਨ ਪੁਨੀਤ ਛਤਵਾਲ ਨੇ ਮੰਗਲਵਾਰ ਸ਼ਾਮ ਇਕ ਵਿਸ਼ੇਸ਼ ਸਮਾਰੋਹ 'ਚ ਲੰਡਨ ਦੇ ਮੱਧ 'ਚ ਸਥਿਤ ਤਾਜ 51 ਬਕਿੰਘਮ ਗੇਟ ਸੂਟ ਐਂਡ ਰੈਸੀਡੈਂਸਿਸ ਦੇ ਅੰਦਰ ਇਕ ਵਿਸ਼ੇਸ਼ ਵਿੰਗ ਦੇ ਸ਼ੁਰੂਆਤ ਦਾ ਰਸਮੀ ਐਲਾਨ ਕੀਤਾ।

ਇਹ ਵੀ ਪੜ੍ਹੋ :ਹਵਾ ਪ੍ਰਦੂਸ਼ਣ ਕਾਰਨ 40% ਭਾਰਤੀਆਂ ਦੀ 9 ਸਾਲ ਤੱਕ ਘੱਟ ਸਕਦੀ ਹੈ ਉਮਰ

ਉਨ੍ਹਾਂ ਨੇ ਭਾਰਤੀ ਕ੍ਰਿਕੇਟ ਟੀਮ ਨੂੰ ਵੀ ਸੱਦਾ ਦਿੱਤਾ, ਜੋ ਕਿਆ ਓਵਲਾ 'ਚ ਇੰਗਲੈਂਡ ਨਾਲ ਚੌਥੇ ਟੈਸਟ ਮੈਚ ਤੋਂ ਪਹਿਲਾਂ ਫਿਲਹਾਲ ਲੰਡਨ 'ਚ ਹੈ। ਛਤਵਾਲ ਨੇ ਪੀ.ਟੀ.ਆਈ. ਭਾਸ਼ਾ ਨਾਲ ਗੱਲਬਾਤ 'ਚ ਕਿਹਾ ਕਿ ਚੈਂਬਰਸ ਇਕ ਵਿਸ਼ੇਸ਼ ਨਿੱਜੀ ਮੈਂਬਰਸ਼ਿਪ ਕਲੱਬ ਹੈ, ਜੋ ਹਟਲ ਬ੍ਰਾਂਡ ਤਾਜ ਨਾਲ ਬਹੁਤ ਨੇੜਿਓਂ ਜੁੜਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਭਾਰਤੀ ਕ੍ਰਿਕੇਟ ਟੀਮ ਇਥੇ ਹੈ ਅਤੇ ਇਕ ਇਹ ਅਜਿਹੀ ਲੜੀ ਨਾਲ ਸ਼ੁਰੂਆਤ ਕਰ ਰਹੀ ਹੈ ਜੋ ਕੋਵਿਡ ਦੌਰਾਨ ਦਿ ਚੈਂਬਰਸ ਦਾ ਸਮਾਨਾਰਥੀ ਬਣ ਗਈ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ਤੋਂ ਅਮਰੀਕਾ ਦੀ ਅਪਮਾਨਜਨਕ ਵਾਪਸੀ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜ਼ਿੰਮੇਵਾਰ : ਬਾਈਡੇਨ


author

Karan Kumar

Content Editor

Related News