ਚੀਨ ਦੇ ਸਾਬਕਾ ਮੇਅਰ ਦੇ ਘਰੋਂ 13 ਟਨ ਸੋਨਾ ਤੇ 7 ਹਜ਼ਾਰ ਅਰਬ ਦੀ ਕਰੰਸੀ ਬਰਾਮਦ

Sunday, Sep 29, 2019 - 02:37 AM (IST)

ਚੀਨ ਦੇ ਸਾਬਕਾ ਮੇਅਰ ਦੇ ਘਰੋਂ 13 ਟਨ ਸੋਨਾ ਤੇ 7 ਹਜ਼ਾਰ ਅਰਬ ਦੀ ਕਰੰਸੀ ਬਰਾਮਦ

ਬੀਜਿੰਗ - ਚੀਨ ਦੇ ਸ਼ਹਿਰ ਜ਼ੈਂਗਜ਼ਾਓ 'ਚ ਸਾਬਕਾ ਮੇਅਰ ਦੇ ਘਰੋਂ ਭਾਰੀ ਖਜ਼ਾਨਾ ਬਰਾਮਦ ਹੋਇਆ ਹੈ। ਵਿਦੇਸ਼ੀ ਮੀਡੀਆ ਮੁਤਾਬਕ ਬੇਈਮਾਨ ਕਾਰਵਾਈਆਂ ਨੂੰ ਰੋਕਣ ਬਾਰੇ ਅਧਿਕਾਰੀਆਂ ਨੇ ਸਾਬਕਾ ਮੇਅਰ ਦੇ ਘਰ ਛਾਪਾ ਮਾਰ ਕੇ ਸਾਢੇ 13 ਟਨ ਸੋਨਾ ਅਤੇ 7 ਹਜ਼ਾਰ ਅਰਬ ਰੁਪਏ ਤੋਂ ਵੱਧ ਦੀ ਕਰੰਸੀ ਬਰਾਮਦ ਕੀਤੀ ਹੈ। ਤਫਤੀਸ਼ ਦੌਰਾਨ ਮੇਅਰ ਦੇ ਹਜ਼ਾਰਾਂ ਵਰਗ ਮੀਟਰ 'ਚ ਬਣੇ ਘਰ 'ਚੋਂ ਭਾਰੀ ਕੀਮਤ ਦਾ ਆਰਟ ਵਰਕ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ, ਜਿਸ ਨੂੰ ਟਰੱਕਾਂ 'ਚ ਪਾ ਕੇ ਅਧਿਕਾਰੀ ਲੈ ਗਏ।


author

Khushdeep Jassi

Content Editor

Related News