ਮਹਿਲਾ ਮੁਲਾਜ਼ਮ ਘਰ ’ਤੇ ਰਹਿਣ, ਮਰਦਾਂ ਨੂੰ ਕਰਨ ਦੇਣ ਕੰਮ : ਤਾਲਿਬਾਨੀ ਮੇਅਰ

Tuesday, Sep 21, 2021 - 01:10 PM (IST)

ਮਹਿਲਾ ਮੁਲਾਜ਼ਮ ਘਰ ’ਤੇ ਰਹਿਣ, ਮਰਦਾਂ ਨੂੰ ਕਰਨ ਦੇਣ ਕੰਮ : ਤਾਲਿਬਾਨੀ ਮੇਅਰ

ਕਾਬੁਲ- ਅਫ਼ਗਾਨਿਸਤਾਨ ਦੇ ਕਾਬੁਲ ਵਿਚ ਨਵੇਂ ਤਾਲਿਬਾਨੀ ਮੇਅਰ ਹਮਦੁੱਲਾਹ ਨੋਮਾਨ ਨੇ ਸ਼ਹਿਰ ਦੀ ਕੰਮਕਾਜ਼ੀ ਔਰਤਾਂ ਨੂੰ ਕੁਝ ਸਮੇਂ ਤੱਕ ਘਰ ’ਤੇ ਹੀ ਰਹਿਣ ਦੀ ਸਲਾਹ ਦਿੱਤੀ ਹੈ ਤਾਂ ਜੋ ਉਨ੍ਹਾਂ ਦੇ ਥਾਂ ’ਤੇ ਮਰਦਾਂ ਨੂੰ ਨੌਕਰੀ ਦਿੱਤੀ ਜਾ ਸਕੇ, ਪਰ ਔਰਤਾਂ ਨੂੰ ਉਨ੍ਹਾਂ ਕਾਰਜ਼ਾਂ ਨੂੰ ਜਾਰੀ ਰੱਖਣ ਨੂੰ ਕਿਹਾ ਗਿਆ ਹੈ ਜੋ ਸਿਰਫ ਔਰਤਾਂ ਹੀ ਕਰ ਸਕਦੀਆਂ ਹਨ।


author

Tarsem Singh

Content Editor

Related News