ਚੀਨ ''ਚ ਕਾਰਗੋ ਪੁਲਾੜ ਯਾਨ ਲਾਂਚਿੰਗ ਖੇਤਰ ''ਚ ਟਰਾਂਸਫਰ
Monday, Jan 15, 2024 - 12:40 PM (IST)
ਵੇਨਚੇਨ (ਯੂਐਨਆਈ) ਚੀਨ ਦੇ ਤਿਆਨਝੋ-7 ਕਾਰਗੋ ਪੁਲਾੜ ਯਾਨ ਅਤੇ ਲਾਂਗ ਮਾਰਚ-7 ਵਾਈ8 ਕੈਰੀਅਰ ਰਾਕੇਟ ਨੂੰ ਸੋਮਵਾਰ ਨੂੰ ਲਾਂਚਿੰਗ ਖੇਤਰ ਵਿੱਚ ਤਬਦੀਲ ਕਰ ਦਿੱਤਾ ਗਿਆ। ਚੀਨ ਸਪੇਸ ਏਜੰਸੀ ਅਨੁਸਾਰ ਪੁਲਾੜ ਯਾਨ ਅਤੇ ਕੈਰੀਅਰ ਰਾਕੇਟ ਨੂੰ ਅੱਜ ਟ੍ਰਾਂਸਫਰ ਕਰ ਦਿੱਤਾ ਗਿਆ ਪਰ ਇਨ੍ਹਾਂ ਦੋਹਾਂ ਨੂੰ ਆਉਣ ਵਾਲੇ ਮਹੀਨੇ ਵਿੱਚ ਇੱਕ ਢੁਕਵੇਂ ਸਮੇਂ 'ਤੇ ਲਾਂਚ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਬੁਸ਼ਫਾਇਰ ਹੋਈ ਬੇਕਾਬੂ, ਲੋਕਾਂ ਲਈ ਚਿਤਾਵਨੀ ਜਾਰੀ
ਵਰਤਮਾਨ ਵਿੱਚ ਚੀਨ ਦੇ ਦੱਖਣੀ ਟਾਪੂ ਪ੍ਰਾਂਤ ਹੈਨਾਨ ਵਿੱਚ ਵੇਨਚਾਂਗ ਪੁਲਾੜ ਯਾਨ ਲਾਂਚ ਸਾਈਟ 'ਤੇ ਸਾਰੀਆਂ ਸਹੂਲਤਾਂ ਅਤੇ ਉਪਕਰਣ ਚੰਗੀ ਸਥਿਤੀ ਵਿੱਚ ਹਨ ਅਤੇ ਯੋਜਨਾ ਅਨੁਸਾਰ ਵੱਖ-ਵੱਖ ਪ੍ਰੀ-ਲਾਂਚ ਫੰਕਸ਼ਨ ਜਾਂਚ ਅਤੇ ਸਾਂਝੇ ਟੈਸਟ ਕੀਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।