ਕੈਮ ਗਰਲ ਦੇ ਨਾਂ ਨਾਲ ਮਸ਼ਹੂਰ ਹੈ ਇੰਜੀਨੀਅਰਿੰਗ ਦੀ ਇਹ ਵਿਦਿਆਰਥਣ, ਹਰ ਸਾਲ ਕਮਾਉਂਦੀ ਹੈ ਲੱਖਾਂ ਡਾਲਰ

Monday, Aug 07, 2017 - 09:29 AM (IST)

ਮੈਲਬੌਰਨ— ਆਸਟ੍ਰੇਲੀਆ ਵਿਚ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਵਿਦਿਆਰਥੀ ਆਪਣੇ ਖਰਚੇ ਲਈ ਹਰ ਤਰ੍ਹਾਂ ਦਾ ਕੰਮ ਕਰਦੇ ਹਨ। ਕੁਝ ਬੀਅਰ ਬਾਰ ਵੇਟਰ ਅਤੇ ਕੁਝ ਡਿਲੀਵਰੀ ਬੁਆਏ ਪਰ ਹੈਦੀ ਨਾਂ ਦੀ ਇਕ ਕੁੜੀ ਆਪਣੇ ਕਮਰੇ ਵਿਚ ਬੈਠ ਕੇ ਲਗਜ਼ਰੀ ਜ਼ਿੰਦਗੀ ਜਿਊਂਦੀ ਹੈ। ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਕਮਰੇ ਵਿਚ ਬੈਠੇ-ਬੈਠੇ ਹੈਦੀ ਦੇ ਬੈਂਕ ਅਕਾਊਂਟ ਵਿਚ 5 ਲੱਖ ਡਾਲਰ ਹਰ ਸਾਲ ਆਉਂਦੇ ਹਨ। 23 ਸਾਲ ਦੀ ਹੈਦੀ ਆਨਲਾਈਨ ਸੈਕਸ ਵਰਕਰ ਹੈ, ਜਿਸ ਨੂੰ ਕੈਮ ਗਰਲ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਮਾਈ ਨਾਲ ਮੈਲਬੋਰਨ ਵਿਚ ਇਕ ਘਰ ਬਣਾ ਲਿਆ ਹੈ। 
ਗ੍ਰਾਹਕਾਂ ਲਈ ਕੈਮਰੇ ਦੇ ਸਾਹਮਣੇ ਨਿਊਡ ਹੁੰਦੀ ਹੈ ਹੈਦੀ
ਹੈਦੀ ਮਾਈ ਫ੍ਰੀ ਕੈਮ ਲਈ ਕੰਮ ਕਰਦੀ ਹੈ। ਮਾਈ ਫ੍ਰੀ ਕੈਮ ਦੇ ਕੁਝ ਗ੍ਰਾਹਕ ਹੁੰਦੇ ਹਨ ਜਿਨ੍ਹਾਂ ਲਈ ਹੈਦੀ ਕੈਮਰੇ ਦੇ ਸਾਹਮਣੇ ਨਿਊਡ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਹੈਦੀ ਸਿਵਲ ਇੰਜੀਨੀਅਰਿੰਗ ਦੀ ਵਿਦਿਆਰਥਣ ਹੈ।


Related News