ਬੈਲਜੀਅਮ ਦੀ ਅਦਾਲਤ ਵੱਲੋਂ 2016 ਦੇ ਬਰੱਸਲਜ਼ ਬੰਬ ਧਮਾਕਿਆਂ ''ਚ 8 ਲੋਕ ਦੋਸ਼ੀ ਕਰਾਰ

07/26/2023 12:10:29 AM

ਇੰਟਰਨੈਸ਼ਨਲ ਡੈਸਕ : ਬੈਲਜੀਅਮ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਬਰੱਸਲਜ਼ 'ਚ 2016 ਵਿੱਚ ਹੋਏ ਇਸਲਾਮੀ ਬੰਬ ਧਮਾਕਿਆਂ 'ਚ 32 ਲੋਕਾਂ ਦੀ ਮੌਤ ਅਤੇ 300 ਤੋਂ ਵੱਧ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ 8 ਲੋਕਾਂ ਨੂੰ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਇਆ ਹੈ।

ਇਹ ਵੀ ਪੜ੍ਹੋ : ਗੰਗਾ, ਯਮੁਨਾ ਤੋਂ ਬਾਅਦ ਹੁਣ ਹਿੰਡਨ ਨਦੀ 'ਚ ਹੜ੍ਹ ਦਾ ਕਹਿਰ, ਡੁੱਬ ਗਈਆਂ ਮੈਦਾਨ 'ਚ ਖੜ੍ਹੀਆਂ ਸੈਂਕੜੇ ਕਾਰਾਂ

ਇਨ੍ਹਾਂ 'ਚ 2015 ਦੇ ਪੈਰਿਸ ਹਮਲਿਆਂ ਦੇ ਮੁਕੱਦਮੇ ਦਾ ਮੁੱਖ ਸ਼ੱਕੀ ਸਾਲਾਹ ਅਬਦੇਸਲਾਮ ਵੀ ਸ਼ਾਮਲ ਸੀ, ਜਿਸ ਨੂੰ ਬਰੱਸਲਜ਼ ਹਮਲਿਆਂ ਤੋਂ 4 ਦਿਨ ਪਹਿਲਾਂ ਫੜਿਆ ਗਿਆ ਸੀ। ਬਰੱਸਲਜ਼ ਵਿੱਚ ਮੁਕੱਦਮਾ 7 ਮਹੀਨੇ ਚੱਲਿਆ ਅਤੇ ਸਾਬਕਾ ਨਾਟੋ ਹੈੱਡਕੁਆਰਟਰ ਵਿੱਚ ਹੋਇਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News