ਕੋਵਿਡ-19 : ਇੰਡੋਨੇਸ਼ੀਆਈ ਫੌਜ ਨੂੰ ਆਸਟ੍ਰੇਲੀਆ ਦੇਵੇਗਾ 1.48 ਮਿਲੀਅਨ ਅਮਰੀਕੀ ਡਾਲਰ ਦੀ PPE

08/30/2020 6:31:17 PM

ਕੈਨਬਰਾ (ਏਜੰਸੀ): ਆਸਟ੍ਰੇਲੀਆਈ ਸਰਕਾਰ ਦਾ ਕਹਿਣਾ ਹੈ ਕਿ ਉਹ ਇੰਡੋਨੇਸ਼ੀਆ ਦੀ ਫੌਜ ਨੂੰ 2 ਮਿਲੀਅਨ ਆਸਟ੍ਰੇਲੀਅਨ ਡਾਲਰ (1.48 ਮਿਲੀਅਨ ਡਾਲਰ) ਦਾ ਨਿੱਜੀ ਸੁਰੱਖਿਆ ਉਪਕਰਣ ਮਤਲਬ ਪੀ.ਪੀ.ਈ. ਕਿੱਟਾਂ ਮੁਹੱਈਆ ਕਰਵਾਏਗੀ। ਤਾਂ ਜੋ ਕੋਵਿਡ-19 ਵਿਰੁੱਧ ਦੇਸ਼ ਦੀ ਲੜਾਈ ਵਿਚ ਸਹਾਇਤਾ ਕੀਤੀ ਜਾ ਸਕੇ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ ਕੁੱਲ ਵਿਦੇਸ਼ੀ ਵਿਦਿਆਰਥੀਆਂ 'ਚੋਂ 48 ਫੀਸਦੀ ਭਾਰਤੀ ਅਤੇ ਚੀਨੀ : ਰਿਪੋਰਟ

ਰਾਇਲ ਆਸਟ੍ਰੇਲੀਆਈ ਏਅਰ ਫੋਰਸ ਗੁਆਂਢੀਆਂ ਦਰਮਿਆਨ ਮੌਜੂਦਾ ਰੱਖਿਆ ਸਹਿਯੋਗ ਦੇ ਹਿੱਸੇ ਵਜੋਂ ਸਰਜੀਕਲ ਦਸਤਾਨੇ, ਗਾਊਨ, ਮਾਸਕ ਅਤੇ ਥਰਮਾਮੀਟਰ ਪ੍ਰਦਾਨ ਕਰੇਗੀ। ਇੰਡੋਨੇਸ਼ੀਆ ਦੇ ਸਿਹਤ ਮੰਤਰਾਲੇ ਦੇ ਮੌਜੂਦਾ ਅੰਕੜੇ ਕੋਵਿਡ-19 ਦੇ 169,000 ਮਾਮਲੇ ਅਤੇ ਲਗਭਗ 7,300 ਮੌਤਾਂ ਦਰਸਾਉਂਦੇ ਹਨ।


Vandana

Content Editor

Related News