ਅਫਗਾਨਿਸਤਾਨ ’ਚ ਡੂੰਘਾ ਵਿੱਤੀ ਸੰਕਟ, ਅਮਰੀਕੀ ਬੈਂਕ ਵਾਪਸ ਕਦੇ ਜਾਇਦਾਦ: ਤਾਲਿਬਾਨ

Sunday, Nov 21, 2021 - 01:26 PM (IST)

ਅਫਗਾਨਿਸਤਾਨ ’ਚ ਡੂੰਘਾ ਵਿੱਤੀ ਸੰਕਟ, ਅਮਰੀਕੀ ਬੈਂਕ ਵਾਪਸ ਕਦੇ ਜਾਇਦਾਦ: ਤਾਲਿਬਾਨ

ਇੰਟਰਨੈਸ਼ਨਲ ਡੈਸਕ : ਤਾਲਿਬਾਨ ਨੇ ਆਪਣੇ ਦੇਸ਼ ਵਿੱਚ ਭਾਰੀ ਵਿੱਤੀ ਸੰਕਟ ਗਹਰਾਣੇ ਦਾ ਵਾਸਤਾ ਦੇ ਕੇ ਅਮਰੀਕਾ ਤੋਂ ਇੱਕ ਵਾਰ ਫਿਰ ਅਫਗਾਨਿਸਤਾਨ ਦੇ ਕੇਂਦਰੀ ਬੈਂਕ ਦੀ ਜਾਇਦਾਦ ਵਾਪਸ ਕਰਨ ਲਈ ਕਿਹਾ ਹੈ। ਅਮਰੀਕੀ ਕਾਂਗਰਸ ਨੂੰ ਲਿਖ਼ੇ ਇੱਕ ਪੱਤਰ ਵਿੱਚ ਅਫਗਾਨ ਕਾਰਜਵਾਹਕ ਵਿਦੇਸ਼ ਮੰਤਰੀ ਅਮੀਰ ਖਾਨ ਮੁਕਤੀ ਨੇ ਕਿਹਾ ਕਿ ਇਹ ਸਾਡੀ ਉਮੀਦਾਂ ਦੇ ਨਾਲ-ਨਾਲ ਦੋਹਾ ਸਮਝੋਤਾ ਦੇ ਖ਼ਿਲਾਫ਼ ਹਨ।

ਪੜ੍ਹੋ ਇਹ ਵੀ ਖ਼ਬਰ - ਇੰਸਟਾਗ੍ਰਾਮ ’ਤੇ ਪਿਆਰ ਚੜ੍ਹਿਆ ਪ੍ਰਵਾਨ, ਵਿਦੇਸ਼ ਤੋਂ ਆਈ ਲਾੜੀ ਨੇ ਅੰਮ੍ਰਿਤਸਰ ਦੇ ਮੁੰਡੇ ਨਾਲ ਕਰਾਇਆ ਵਿਆਹ (ਤਸਵੀਰਾਂ)

ਅਫਗਾਨ ਜਾਇਦਾਦ ਨੂੰ ਜ਼ਬਤ ਕਰਨ ਨਾਲ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਦਾ। ਉਧਰ, ਦੇਸ਼ ਵਿੱਚ ਬਿਜਲੀ ਸੰਕਟ ਦੇ ਵਿਚਕਾਰ ਅਫਗਾਨਿਸਤਾਨ ਰਾਜ ਬਿਜਲੀ ਕੰਪਨੀ ਡੀ. ਅਫਗਾਨਿਸਤਾਨ ਬ੍ਰਿਸ਼ਨਾ ਸ਼ੇਅਰਕਟ ਨੇ ਵਾਅਦਾ ਕੀਤਾ ਹੈ ਕਿ ਉਹ ਜਲਦੀ ਹੀ ਮੱਧ ਏਸ਼ੀਆਈ ਦੇਸ਼ਾਂ ਦੇ ਬਿਜਲੀ ਕਰਜ਼ੇ ਦੀ ਅਦਾਇਗੀ ਕਰ ਦੇਵੇਗੀ।


author

rajwinder kaur

Content Editor

Related News