ਕਾਂਗੋ 'ਚ ਜ਼ਮੀਨ ਖਿਸਕਣ ਨਾਲ 40 ਲੋਕਾਂ ਦੀ ਮੌਤ

08/18/2017 12:46:58 AM

ਕਿਨਸ਼ਾਸਾ— ਪੂਰਬੀ ਗਣਰਾਜ ਕਾਂਗੋ ਦੇ ਪੂਰਬੀ ਇਲਾਕੇ 'ਚ ਅੱਜ ਜ਼ਮੀਨ ਖਿਸਕਣ ਨਾਲ 40 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਇਤੁਰੀ ਪ੍ਰਾਂਤ ਦੇ ਵਾਈਸ ਗਵਰਨਰ ਪੇਸਿਫਿਕ ਕੇਟ ਨੇ ਦਿੱਤੀ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸਾਲ 'ਚ ਇਥੇ ਭੂਚਾਲ ਅਤੇ ਜਵਾਲਮੁਖੀ ਫਟਣ ਦੀਆਂ ਘਟਨਾਵਾਂ 'ਚ ਵਾਧਾ ਹੋਣ ਦੀ ਵਜ੍ਹਾ ਨਾਲ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ ਤੇਜ਼ੀ ਆਈ ਹੈ।
 


Related News