ਜੇਹਾਦੀਆਂ ਨੇ ਨਾਈਜੀਰੀਆ ਤੋਂ ਕੀਤਾ 37 ਔਰਤਾਂ ਨੂੰ ਅਗਵਾ, 9 ਦੀ ਕੀਤੀ ਹੱਤਿਆ

07/04/2017 6:00:59 PM

ਨਿਯਾਮੀ— ਨਾਈਜੀਰੀਆ ਦੇ ਦੱਖਣੀ-ਪੂਰਵੀ ਹਿੱਸੇ ਦੇ ਇਕ ਪਿੰਡ ਤੋਂ ਬੋਕੋ ਹਰਾਮ ਦੇ ਜੇਹਾਦਿਆਂ ਨੇ 37 ਔਰਤਾਂ ਨੂੰ ਅਗਵਾ ਕਰ ਲਿਆ ਅਤੇ 9 ਹੋਰਨਾਂ ਦਾ ਗਲਾ ਕੱਟ ਦਿੱਤਾ। ਡਿਫਾ ਖੇਤਰ ਦੇ ਗਵਰਨਰ ਲਾਅੋਲੀ ਮਹਾਮਾਨ ਦਾਨ ਦਾਨੋ ਨੇ ਸਰਕਾਰੀ ਟੀ. ਵੀ. ਤੋਂ ਕਿਹਾ ਕਿ ਹਮਲਾ ਐਤਵਾਰ ਨੂੰ ਨਾਈਜੀਰੀਆ ਦੀ ਸੀਮਾ ਦੇ ਕੋਲ ਹੋਇਆ।


Related News