ਗੋਡਿਆਂ, ਜੋੜਾਂ ਤੇ ਡਿਸਕ ਦੇ ਦਰਦ ਤੋਂ ਰਾਹਤ ਲਈ ਹੱਲ : ਵਰਦਾਨ ਆਯੁਰਵੈਦਿਕ

Wednesday, Feb 28, 2024 - 01:24 PM (IST)

ਗੋਡਿਆਂ, ਜੋੜਾਂ ਤੇ ਡਿਸਕ ਦੇ ਦਰਦ ਤੋਂ ਰਾਹਤ ਲਈ ਹੱਲ : ਵਰਦਾਨ ਆਯੁਰਵੈਦਿਕ

ਚੰਡੀਗੜ੍ਹ - ਕੀ ਤੁਸੀਂ ਜਾਣਦੇ ਹੋ ਕਿ ਦਰਖਤਾਂ ’ਤੇ ਲੱਗਣ ਵਾਲਾ ਗੂੰਦ (Gum) ਇਨਸਾਨੀ ਸਰੀਰ ਵਿਚ ਲੁਬਰੀਕੇਸ਼ਨ ਦਾ ਜਾਂ ਸਧਾਰਨ ਭਾਸ਼ਾ ਵਿਚ ਕਹੀਏ ਤਾਂ ਗ੍ਰੀਸ ਦਾ ਕੰਮ ਕਰਦਾ ਹੈ। ਜੇਕਰ ਇਸ ਗੂੰਦ ਵਰਗੀ ਦਵਾਈ ਨੂੰ ਕਿਸੇ ਵੈਦ ਦੀ ਸਲਾਹ ਨਾਲ ਖਾਧਾ ਜਾਵੇ ਤਾਂ ਕੋਈ ਵੀ ਬੀਮਾਰੀ ਮਨੁੱਖ ਦੇ ਸਰੀਰ ਨੂੰ ਜਲਦੀ ਛੂਹ ਨਹੀਂ ਸਕੇਗੀ। ਜਿਵੇਂ ਇਕ ਦਰਖਤ ਦੀ ਦੇਣ ਹੈ- ਕਾਲਾ ਗੂੰਦ, ਜਿਸ ਦਾ ਸੇਵਨ ਕਰਨ ਨਾਲ ਗਠੀਆ, ਪਿੱਠ ਦਰਦ, ਰੀੜ੍ਹ ਦੀ ਹੱਡੀ (ਡਿਸਕ) ਦਾ ਦਰਦ, ਮਾਸਪੇਸ਼ੀਆਂ/ਨਸਾਂ ਵਿਚ ਦਰਦ, ਗੋਡਿਆਂ ਵਿਚ ਦਰਦ/ਗੈਪ ਵਿਚ ਕਮੀ ਆਉਣਾ, ਗਰਦਨ ’ਚ ਦਰਦ, ਸਰਵਾਈਕਲ ਦਰਦ, ਚੂਲੇ ਦਾ ਦਰਦ, ਗਿੱਟੇ ਦਾ ਦਰਦ, ਗੁੱਟ/ਬਾਂਹ ਦਾ ਦਰਦ, ਅੱਧੇ ਸਿਰ ਦਾ ਦਰਦ, ਮਾਈਗ੍ਰੇਨ, ਅੱਡੀ ਦਾ ਦਰਦ, ਇਸ ਤਰ੍ਹਾਂ ਦੀਆਂ ਸਰੀਰਕ, ਮਾਨਸਿਕ ਅਤੇ ਘਰੇਲੂ ਸਮੱਸਿਆਵਾਂ ਦੇ ਨਾਲ-ਨਾਲ ਅਸਲੀ ਕਾਲਾ ਗੂੰਦ 1000 ਬੀਮਾਰੀਆਂ ਲਈ ਦਵਾਈ ਵਜੋਂ ਕੰਮ ਕਰ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ, ਜਾਣੋ ਕੀ ਹੈ ਮਾਮਲਾ

ਚੰਡੀਗੜ੍ਹ ਦੀ ਪ੍ਰਸਿੱਧ ਆਯੁਰਵੈਦਿਕ ਸੰਸਥਾ, ਵਰਦਾਨ ਆਯੁਰਵੈਦਿਕ ਸੈਕਟਰ 44-ਡੀ, ਚੰਡੀਗੜ੍ਹ ਦੇ ਮੁੱਖ ਡਾਕਟਰ, ਆਯੁਰਵੇਦਾਚਾਰੀਆ ਅਤੇ ਵਿਦਵਾਨ ਵੈਦਾਂ ਨੇ ਅਸਲੀ ਲੁਬਰੀਕੇਸ਼ਨ ਨਾਲ ਭਰਪੂਰ ਇਕ ਦ ਪਦਾਰਥ (ਕਾਲਾ ਗੂੰਦ) ਤਿਆਰ ਕੀਤਾ ਹੈ। ਆਪਣੇ ਮਾਹਰਾਂ ਦੀ ਟੀਮ ਨੂੰ ਨਾਲ ਲੈ ਕੇ (ਸ਼ਨੀਵਾਰ) ਨੂੰ ਸੁਭਾਸ਼ ਗੋਇਲ ਜੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦਾ ਦੌਰਾ ਕਰਨਗੇ ਜਿਵੇਂ : ਬਠਿੰਡਾ: 2 ਮਾਰਚ ਸ਼ਾਂਤੀ ਆਯੁਰਵੈਦਿਕ ਸਟੋਰ, ਸੰਗਰੂਰ: 9 ਮਾਰਚ ਹੋਟਲ ਡੀ. ਐੱਫ. ਸੀ., ਲੁਧਿਆਣਾ: 16 ਮਾਰਚ ਗਰੇਵਾਲ ਹੋਟਲਜ਼, ਜਲੰਧਰ: 23 ਮਾਰਚ ਦਿ ਰੀਜੈਂਟ ਪਾਰਕ ਹੋਟਲ ਅਤੇ ਅੰਮ੍ਰਿਤਸਰ: 30 ਮਾਰਚ ਹੋਟਲ ਕੁਵੀਂਸ ਟਾਵਰ ਵਿਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News