ZTE ਨੇ ਭਾਰਤ ''ਚ ਲਾਂਚ ਕੀਤੇ ਦੋ ਨਵੇਂ ਸਮਾਰਟਫੋਨਸ

Tuesday, Jul 26, 2016 - 06:21 PM (IST)

 ZTE ਨੇ ਭਾਰਤ ''ਚ ਲਾਂਚ ਕੀਤੇ ਦੋ ਨਵੇਂ ਸਮਾਰਟਫੋਨਸ

ਜਲੰਧਰ - ਚੀਨ ਦੀ ਮਲਟੀਨੈਸ਼ਨਲ ਟੈਲੀਕੰਮਿਉਨਿਕੇਸ਼ਨ ਕੰਪਨੀ ZTE ਨੇ ਭਾਰਤ ''ਚ ਦੋ ਨਵੇਂ ਸਮਾਰਟਫੋਨਸ ਦੀ ਘੋਸ਼ਣਾ ਕੀਤੀ ਹੈ, ਜਿਸ ''ਚੋਂ Blade V6 ਸਮਾਰਟਫੋਨ ਦੀ ਕੀਮਤ 9,999 ਰੁਪਏ ਅਤੇ Axon Mini ਸਮਾਰਟਫੋਨ ਦੀ ਕੀਮਤ 23,599 ਰੁਪਏ ਦੱਸੀ ਗਈ ਹੈ। ਇਸ ਸਮਾਰਟਫੋਨਸ ਨੂੰ ਦਿੱਲੀ ''ਚ ਅੱਜ ਤੋਂ ਹੀ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

 

ZTE Blade V6 ਸਮਾਰਟਫੋਨ ਦੇ ਫੀਚਰਸ -

ਡਿਸਪਲੇ 5 ਇੰਚ  HD IPS

ਪ੍ਰੋਸੈਸਰ 1.3GHZ  ਕਵਾਡ-ਕੋਰ ਮੀਡੀਆ ਟੈੱਕ (MT6735) 

ਓ. ਐੱਸ ਐਂਡ੍ਰਾਇਡ 5.0

ਰੈਮ 2GB

ਇਨਬਿਲਟ ਸਟੋਰੇਜ- 16GB

ਕੈਮਰਾ 13MP ਰਿਅਰ ਅਤੇ 5MP ਫ੍ਰੰਟ

ਬੈਟਰੀ 2200 mAh

ਹੋਰ ਫੀਚਰ ਡਿਊਲ SIM 4GLTE,  WiFi (b/g/n), ਬਲੂਟੁੱਥ 4.1, GPS ਅਤੇ ਮਾਇਕ੍ਰੋ USB 2.0 ਪੋਰਟ

 

ZTE Axon Mini ਸਮਾਰਟਫੋਨ ਦੇ ਫੀਚਰਸ -

ਡਿਸਪਲੇ   -    5.2 ਇੰਚ AMOLED ਕਰਵਡ ਐੱਜ਼

ਪ੍ਰੋਸੈਸਰ     -    1.2GHZ ਕਵਾਡ-ਕੋਰ 

ਓ. ਐੱਸ   -    ਐਂਡ੍ਰਾਇਡ 5.1 ਲਾਲੀਪਾਪ

ਰੈਮ         -    3GB

ਇਨ-ਬਿਲਟ ਸਟੋਰੇਜ - 16GB

ਕੈਮਰਾ      -   13MP ਰਿਅਰ ਅਤੇ 8MP ਫ੍ਰੰਟ

ਬੈਟਰੀ      -   2800 mAh Li - Eon

ਬਾਡੀ      -   ਏਅਰਕਰਾਫਟ-ਗਰੇਡ ਐਲੂਮਿਨੀਅਮ 

ਹੋਰ ਫੀਚਰ -   ਡਿਊਲ SiM 4GLTE, WiFi (b/g/n), ਬਲੂਟੁੱਥ 4.1, GPS ਅਤੇ ਮਾਇਕ੍ਰੋ USB 2.0 ਪੋਰਟ

ਖਾਸ ਫੀਚਰ -  ਫਿੰਗਰਪ੍ਰਿੰਟ, ਵਾਇਸ ਕੰਟਰੋਲ ਅਤੇ ਆਈ-ਸਕੈਨ


Related News